Punjabi Typing Paragraph
▲
ਨਾਰੀਆਂ ਦੀ ਕੁਰਬਾਨੀ ਵੀ ਸਵਤੰਤਰਤਾ ਸੰਗਰਾਮ ਦੇ ਖੇਤਰ ਵਿੱਚ ਅਥਾਹ ਹੈ। ਮਹਾਂ ਪੁਰਸ਼ ਯੋਧਿਆਂ ਨੇ ਤਾਂ ਮਾਤ੍ਰੀ ਭੂਮੀ ਨੂੰ ਆਜ਼ਾਦ ਕਰਾਉਣ ਖਾਤਰ ਜੋ ਸਿਰਧੜ ਦੀ ਬਾਜ਼ੀ ਲਗਾਈ, ਉਸ ਤੋਂ ਤਾਂ
ਦੇਸ਼ ਦਾ ਬੱਚਾ ਬੱਚਾ ਜਾਣੂ ਹੈ। ਪਰ ਗੌਰਵ ਵਾਲੀ ਗੱਲ ਇਹ ਹੈ ਕਿ ਇਸਤਰੀਆਂ ਨੇ ਵੀ ਸਿਰ-ਧੜ ਦੀ ਬਾਜ਼ੀ ਲਾਉਣੋਂ ਗੁਰੇਜ਼ ਨਹੀਂ ਕੀਤਾ। ਇਹਨਾਂ ਵਿਚੋਂ ਕੁਝ ਕੁ ਮਹਾਨ ਦੇਸ਼ ਭਗਤਣੀਆਂ ਦੀ ਕੁਰਬਾਨੀ
ਦਾ ਯਾਦ ਤਾਜ਼ਾ ਕਰਨੀ ਗੌਰਵਮਈ ਹੈ। 1848 ਵਿੱਚ ਅੰਗਰੇਜ਼ਾਂ ਦਾ ਲਾਹੌਰ ਉਤੇ ਕਬਜ਼ਾ ਹੋ ਜਾਣ ਤੋਂ ਬਾਅਦ ਮਹਾਂਰਾਣੀ ਜਿੰਦਾਂ ਆਪਣੇ ਆਪ ਨੂੰ ਅੰਗਰੇਜ਼ਾ ਦੇ ਹਵਾਲੇ ਕਰਨ ਦੀ ਬਜਾਏ ਆਪਣੇ ਵਫਾਦਾਰ
ਗੋਰਖਾ ਫੌਜੀਆਂ ਨਾਲ ਨਾਹਣ ਤੇ ਰਸਤੇ ਨੇਪਾਲ ਚਲੀ ਗਈ। ਇਸ ਤੋਂ ਬਾਅਦ 1957 ਦੀ ਮਹਾਨ ਬਗਾਵਤ ਹੋਈ ਜਿਸਦੀ ਮੋਢੀ ਭਾਵੇਂ ਰਾਣੀ ਲਕਸ਼ਮੀ ਬਾਈ ਝਾਂਸੀ ਸੀ, ਪਰ ਉਧਰ ਅਵਧ ਦੇ ਨਵਾਬ ਵਾਜਿਦ ਅਲੀ
ਸ਼ਾਹ ਦੀ ਬੇਗਮ ਹਜ਼ਰਤ ਮਹਲ ਵੀ ਪਿਛੇ ਨਹੀਂ ਰਹੀ। ਬੇਗਮ ਲਖਨਊ ਦੀ ਰਾਣੀ ਲਈ ਆਪ ਫੌਜਾਂ ਦੀ ਮੋਹਰੀ ਬਣ ਕੇ ਸਰ ਕੋਲਿਨ ਕੈਂਪਬੈੱਲ ਦੀਆਂ ਫੌਜਾਂ ਵਿਰੁੱਧ 25 ਫਰਵਰੀ, 1858 ਨੂੰ ਹਾਥੀ ਤੇ ਸਵਾਰ
ਹੋ ਕੇ ਲੜੀ ਅਤੇ ਅਖੀਰ ਮੁਕਾਬਲਾ ਕਰਦਿਆਂ ਨੇਪਾਲ ਨਸਕੇ ਜਾਣਾ ਪਿਆ। ਉਸਦੀ ਬਹਾਦਰੀ ਸਦਕਾ ਅੰਗਰੇਜ਼ਾਂ ਨੇ ਜਦ ਵਾਪਿਸ ਬੁਲਾਇਆ, ਤਾਂ ਵਾਪਸੀ ਦੀ ਬਜਾਏ ਨੇਪਾਲ ਵਿੱਚ ਹੀ ਜਲਾਵਤਨੀ ਸਰਕਾਰ ਬਣਾ
ਲਈ। ਇਸੇ ਹੀ ਦੌਰਾਨ ਦਿੱਲੀ ਦੀ ਇਕ ਇਸਤਰੀ ਨੇ ਅੰਗਰੇਜ਼ਾ ਵਿਰੁੱਧ ਲੜਦਿਆਂ ਉਨ੍ਹਾਂ ਦੇ ਛੱਕੇ ਛੁਡਾ ਦਿੱਤੇ। ਅਖੀਰ ਰਾਣੀ ਲਕਸ਼ਮੀ-ਬਾਈ ਝਾਂਸੀ ਨੇ ਤਾਂ ਆਪਣੇ ਪਤੀ ਰਾਣਾ ਗੰਗਾ ਸਰ ਰਾਉ ਦੇ ਚਲਾਣੇ
ਤੋਂ ਬਾਅਦ ਬਗਾਵਤ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਉਹ ਅੰਗਰੇਜ਼ ਜਰਨੈਲ ਸਰ ਹੈੱਫ ਰੋਜ਼ ਦੀਆਂ ਫੌਜਾਂ ਵਿਰੁੱਧ ਮਰਦਾਨਾ ਲਿਬਾਸ ਪਹਿਨ ਕੇ ਲੜੀ, ਜਦੋਂ ਕਿ ਉਹ ਗਵਾਲੀਅਰ ਨੇੜੇ ਕੋਟਾ ਦੀ ਸਰਾਏ
ਪਾਸ 18 ਜੂਨ 1858 ਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸ਼ਹੀਦ ਹੋ ਗਈ। ਉਸ ਦੇ ਨਾਲ ਦੀਆਂ ਇਸਤਰੀਆਂ ਉਥੋਂ ਨੱਸਕੇ ਨੈਨੀਤਾਲ ਦੇ ਪਹਾੜਾਂ ਦੀਆਂ ਜੜ੍ਹਾਂ ਹੇਠ ਜੰਗਲਾਂ ਵਿੱਚ ਜਾ ਵਸੀਆਂ, ਜਿਨ੍ਹਾਂ
ਨੂੰ ਅੱਜਕੱਲ੍ਹ ਬੁਸਕੇ ਖਾਨਦਾਨ ਨਾਲ ਜਾਣਿਆ ਜਾਂਦਾ ਹੈ। ਰਾਣੀ ਝਾਂਸੀ ਦੀ ਬਹਾਦਰੀ ਵੇਖ ਕੇ, ਅੰਗ੍ਰੇਜ਼ ਜਰਨੈਲ ਸਰ ਹੈੱਫ ਰੋਜ਼ ਨੇ ਕਿਹਾ ਸੀ ਕਿ ਰਾਣੀ ਵਦੀਆਂ ਤੇ ਬਹਾਦਰ ਲੀਡਰਾਂ ਵਿਚੋਂ ਇਕ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1