Punjabi Typing Paragraph
▲
ਜਦੋਂ 1991 ਵਿੱਚ ਦੱਖਣੀ ਅਫ਼ਰੀਕਾ ਦੇ ਤਟ ਦੇ ਨੇੜੇ ਇੱਕ ਆਲੀਸ਼ਾਨ ਕਰੂਜ਼ ਲਾਈਨਰ ਡੁੱਬਣ ਲੱਗਿਆ ਤਾਂ ਸੰਗੀਤਕਾਰ ਮੌਸ ਹਿੱਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਚਾਨਕ ਮਹਿਸੂਸ ਕੀਤਾ ਕਿ ਯਾਤਰੀਆਂ
ਦੀ ਜ਼ਿੰਦਗੀ ਬਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਰਾਤ ਦੇ ਖਾਣੇ ਦੌਰਾਨ ਮੌਸ ਹਿੱਲ ਨੂੰ ਅਚਾਨਕ ਮਹਿਸੂਸ ਹੋਇਆ ਕਿ ਤੂਫ਼ਾਨ ਕਿੰਨਾ ਖ਼ਤਰਨਾਕ ਸੀ। ਜਹਾਜ਼ ਦੇ ਬੈਰ੍ਹੇ ਜੋ ਚੀਜ਼ਾਂ ਡੋਲ੍ਹੇ ਬਿਨਾਂ
ਮਹਿਮਾਨ ਨਿਵਾਜ਼ੀ ਲਈ ਜਾਣੇ ਜਾਂਦੇ ਸਨ, ਜੂਝ ਰਹੇ ਸਨ। ਮੌਸ ਜ਼ਿੰਬਾਬਵੇ ਤੋਂ ਇੱਕ ਗਿਟਾਰ ਵਾਦਕ ਸਨ ਅਤੇ ਜਹਾਜ਼ ਉੱਪਰ ਆਪਣੀ ਪਤਨੀ ਟਰੇਸੀ ਜੋ ਕਿ ਖੁਦ ਵੀ ਇੱਕ ਸਾਜਵਾਦਕ ਸੀ, ਨਾਲ ਜਹਾਜ਼ ਦੇ
ਬੈਂਡ ਵਿੱਚ ਮੁਲਾਜ਼ਮ ਸਨ। ਆਪਣੇ ਜੀਵਨ ਵਿੱਚ ਉਨ੍ਹਾਂ ਨੇ ਕਦੇ ਵੀ ਜਹਾਜ਼ ਦੇ ਬੈਰਿਆਂ ਨੂੰ ਚੀਜ਼ਾਂ ਡੋਲ੍ਹਦਿਆਂ ਨਹੀਂ ਸੀ ਦੇਖਿਆ, ਜੋ ਕੁਝ ਹੋ ਰਿਹਾ ਸੀ ਉਸ ਨੂੰ ਦੇਖ ਕੇ ਉਹ ਹੈਰਾਨ ਸਨ। ਇਸ
ਤੋਂ ਪਹਿਲਾਂ ਵੀ ਦਿਨੇ ਵੀ ਤੇਜ਼ ਵਗਦੀਆਂ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਜਹਾਜ਼ ਆਪਣਾ ਸਫ਼ਰ ਸ਼ੁਰੂ ਨਹੀਂ ਕਰ ਸਕਿਆ ਸੀ। ਜਹਾਜ਼ ਨੇ ਡਰਬਨ ਵੱਲ ਜਾਣਾ ਸੀ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਸਮੁੰਦਰੀ
ਕੰਢਾ ਨਹੀਂ ਛੱਡ ਸਕਿਆ ਸੀ। ਦਿਨ ਦੇ ਦੌਰਾਨ ਵੀ ਸਥਿਤੀ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖ ਕਪਤਾਨ ਨੇ ਆਖਰ ਜਹਾਜ਼ ਦੇ ਲੰਗਰ ਚੁੱਕਣ ਦਾ ਫ਼ੈਸਲਾ ਲਿਆ। ਜਦੋਂ ਜਹਾਜ਼ ਨੇ ਸਫ਼ਰ ਸ਼ੁਰੂ ਕੀਤਾ ਤਾਂ
ਹਵਾਵਾਂ 40 ਨੌਟ ਦੀ ਗਤੀ ਨਾਲ ਵਹਿ ਰਹੀਆਂ ਸਨ ਅਤੇ ਸਮੁੰਦਰ ਵਿੱਚ ਲਗਭਗ 30 ਫੁੱਟ ਉੱਚੀਆਂ ਲਹਿਰਾਂ ਉੱਠ ਰਹੀਆਂ ਸਨ। ਮੌਸ ਅਤੇ ਟਰੇਸੀ ਦੋਵੇਂ ਹੀ ਆਪਣੀਆਂ ਉਮਰਾਂ ਦੇ ਤੀਜੇ ਦਹਾਕਿਆਂ ਵਿੱਚ
ਸਨ। ਅਕਸਰ ਜਦੋਂ ਜਹਾਜ਼ ਕਿਨਾਰਾ ਛੱਡਦਾ ਤਾਂ ਉਹ ਪੂਲ ਦੇ ਕਿਨਾਰੇ ਯਾਤਰੀਆਂ ਲਈ ਸੰਗੀਤਕ ਸ਼ਾਮ ਦਾ ਬੰਦੋਬਸਤ ਕਰਦੇ। ਉਸ ਦਿਨ ਪਾਰਟੀ ਅੰਦਰ ਤਬਦੀਲ ਕਰ ਦਿੱਤੀ ਗਈ। ਜਹਾਜ਼ ਤੇਜ਼ ਲਹਿਰਾਂ ਵਿੱਚ
ਝੂਲ ਰਿਹਾ ਸੀ ਅਤੇ ਆਪਣੇ-ਆਪ ਨੂੰ ਸਥਿਰ ਰੱਖਣ ਲਈ ਮੌਸ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਸੀ। ਮੌਸ ਦੱਸਦੇ ਹਨ ਕਿ ਤੂਫ਼ਾਨ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਸੀ। ਰਾਤ ਦਾ ਖਾਣਾ ਖਾਂਦਿਆਂ ਟਰੇਸੀ
ਨੇ ਕਮਰੇ ਵਿੱਚ ਜਾ ਕੇ ਇੱਕ ਐਮਰਜੈਂਸੀ ਬੈਗ ਤਿਆਰ ਕਰਨ ਦੀ ਸੋਚੀ। ਮੌਸ ਦੱਸਦੇ ਹਨ, "ਜਿਵੇਂ ਹੀ ਉਹ ਗਈ ਤੇ ਅਚਾਨਕ ਸਾਰੀਆਂ ਬੱਤੀਆਂ ਬੁਝ ਗਈਆਂ।" ਜਦੋਂ ਜਹਾਜ਼ ਦੇ ਕਿਸੇ ਵੀ ਅਧਿਕਾਰੀ ਨੇ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1