Punjabi Typing Paragraph
▲
ਤਕਨੀਕੀ ਯੁੱਗ ਵਿਚ, ਵਿਕਸਿਤ ਹੋਈ ਹਰ ਮਹਿੰਗੀ ਅਤੇ ਸਸਤੀ ਤਕਨੀਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹਰ ਇਨਸਾਨ ਦੀ ਹਸਰਤ ਰਹੀ ਹੈ। ਹਰ ਇਨਸਾਨ ਹਰ ਤਕਨੀਕ ਨੂੰ ਇਕ ਵਾਰ ਤਾਂ ਜ਼ਰੂਰ ਵਰਤ
ਕੇ ਦੇਖਣਾ ਚਾਹੁੰਦਾ ਹੈ। ਸਮੇਂ ਦੇ ਵਿਚ ਬਹੁਤ ਬਦਲਾਵ ਆਏ ਅਤੇ ਅੱਗੇ ਵੀ ਆਉਂਦੇ ਰਹਿਣਗੇ। ਟੀ.ਵੀ. ਐਂਟੀਨੇ ਤੋਂ ਕੇਬਲ ਨੈਟਵਰਕ ਤੇ ਹੁਣ ਡਿਸ਼ ਟੀ.ਵੀ, ਐਲ.ਸੀ.ਡੀ ਤੋਂ ਐੱਲ.ਈ.ਡੀ. ਅਤੇ ਐੱਚ.ਡੀ.
ਟੀ.ਵੀ. ਇਸ ਤੋਂ ਇਲਾਵਾ ਚਿੱਠੀ ਪੱਤਰ ਤੋਂ ਸ਼ੁਰੂ ਹੋਈ ਦਿਲਾਂ ਦੀ ਸਾਂਝ ਟੈਲੀਫੋਨ ‘ਤੇ ਆ ਕੇ ਲੰਮਾ ਸਮਾਂ ਖੜ੍ਹੀ ਰਹੀ, ਤੇ ਫਿਰ ਟੈਲੀਫੋਨ ਤੋਂ ਮੋਬਾਇਲ ਤੱਕ ਮਸਾਂ ਦਸ ਕੁ ਸਾਲ ਸਮਾਂ ਲੰਘਿਆ
ਹੀ ਸੀ ਕਿ ਸਮਾਰਟ ਫੋਨ ਸਭ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਿਆ ਅਤੇ ਹਾਲੇ ਵੀ ਪੂਰੀ ਰਫਤਾਰ ਨਾਲ ਤਕਨੀਕ ਦੇ ਖੇਤਰ ਵਿਚ ਸਮਾਰਟ ਫੋਨ ਸਭ ਤੋਂ ਅੱਗੇ ਚੱਲ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ
ਕਿ ਹੋਰ ਖੇਤਰਾਂ ਵਿਚ ਆਪਣੇ ਉਪਕਰਮ ਬਣਾਉਣ ਵਾਲੀਆਂ ਕੰਪਨੀਆਂ ਵੀ ਸਮਾਰਟ ਫੋਨ ਬਣਾਉਣ ਦੇ ਕਾਰੋਬਾਰ ਵਿਚ ਆਪਣੀ ਕਿਮਸਤ ਅਜ਼ਮਾਉਣ ਲੱਗ ਪਈਆਂ। ਬਿਨਾਂ ਸ਼ੱਕ ਅੱਜ ਦੇ ਸਮੇਂ ਵਿਚ ਸਾਡੀ ਜ਼ਿੰਦਗੀ
ਦੀ ਮੁੱਢਲੀ ਅਤੇ ਮਹੱਤਵਪੂਰਨ ਲੋੜ ਹੈ ‘ਮੋਬਾਇਲ ਫੋਨ ਜਾਂ ਸਮਾਰਟ ਫੋਨ’। ਇਸ ਤੋਂ ਬਿਨਾਂ ਤਾਂ ਕਿਸੇ ਚੀਜ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਦੇ ਕੰਪਿਊਟਰ ਦਾ ਜ਼ਮਾਨਾ ਆਇਆ ਸੀ ਅਤੇ ਫਿਰ
ਲੈਪਟਾਪ ਦਾ, ਪਰ ਮੋਬਾਇਲ ਫ਼ੋਨ ਦੇ ਇਸ ਚਮਤਕਾਰ ਨੇ ਕੰਪਿਊਟਰ/ਲੈਪਟਾਪ ਵਗੈਰਾ ਦੀ ਲੋਕਪ੍ਰਿਯਤਾ ਵਿਚ ਕਿਤੇ ਨਾ ਕਿਤੇ ਤਾਂ ਘਾਟਾ ਜ਼ਰੂਰ ਦਰਜ ਕੀਤਾ ਹੈ। ਕਿਉਂਜ ਕੰਪਿਊਟਰ/ ਲੈਪਟਾਪ ‘ਤੇ ਹੋਣ
ਵਾਲੇ ਜ਼ਿਆਦਾਤਰ ਕੰਮ ਮੋਬਾਇਲ ਤੇ ਕੁਝ ਸਕਿੰਟਾਂ ਵਿਚ ਹੀ ਹੋ ਜਾਂਦੇ ਹਨ। ਸਾਰੇ ਨਜ਼ਦੀਕੀਆਂ ਦੇ ਫੋਨ ਨੰ: ਸਾਰੀਆਂ ਜ਼ਰੂਰੀ ਅਤੇ ਗੈਰ ਜ਼ਰੂਰੀ ਈ ਮੇਲਜ਼ (ਬਿਜਲਈ ਡਾਕ), ਦਫਤਰ ਜਾਂ ਆਪਣੇ ਪੇਸ਼ੇ
ਨਾਲ ਸਬੰਧਿਤ ਜ਼ਰੂਰੀ ਫਾਈਲਾਂ, ਘਰ ਦੇ ਸਮਾਨ ਦੀ ਲਿਸਟ, ਪੂਰੀ ਦੁਨੀਆਂ ਦਾ ਨਕਸ਼ਾ, ਹਰ ਤਰ੍ਹਾਂ ਦੀਆਂ ਪਰਿਵਾਰਕ ਫੋਟੋਆਂ ਤੇ ਵੀਡੀਓਜ਼ ਦੇ ਰੂਪ ਵਿਚ ਯਾਦਗਰੀ ਪਲ, ਸੋਸ਼ਲ ਸਾਈਟਾਂ ਦੇ ਖਾਤੇ, ਮਨੋਰੰਜਨ
ਦਾ ਹਰ ਸਾਧਨ, ਕਿਤੇ ਆਉਣ ਜਾਣ ਲਈ ਬੱਸ/ਗੱਡੀ/ਜਹਾਜ਼ ਦੀ ਟਿਕਟ ਸਭ ਕੁਝ ਆਹ ਚਾਰ-ਪੰਜ ਇੰਚ ਦੇ ਮੋਬਾਇਲ ਫੋਨ ਵਿਚ ਸੁਰੱਖਿਅਤ ਪਿਆ ਹੈ, ਜਦੋਂ ਮਰਜ਼ੀ, ਜਿੱਥੇ ਮਰਜ਼ੀ ਇਸਦਾ ਲਾਭ ਲਿਆ ਜਾ ਸਕਦਾ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1