Punjabi Typing Paragraph
▲
ਸਾਡੀ ਸੱਭਿਅਤਾ ਵਿੱਚ ਇੱਕ ਅਖਾਣ ਪ੍ਰਚੱਲਿਤ ਹੈ ਕਿ 'ਕਿ ਆਦਮੀ ਠੋਕਰ ਖਾ ਕੇ ਸਿੱਖਦਾ ਹੈ।' ਠੋਕਰ ਹੈ, ਦਿੱਕਤਾਂ, ਔਕੜਾਂ ਤੇ ਫਿਰ ਉਸ ਦੇ ਹੱਲ ਲਈ ਅਸਫ਼ਲਤਾਵਾਂ ਦੀ ਘੋਖ-ਪੜਤਾਲ। ਇਸ ਲਈ ਆਪਣੀਆਂ
ਘਾਟਾਂ-ਕਮੀਆਂ ਨੂੰ ਜਾਨਣਾ ਤੇ ਸਵੀਕਾਰਕਰਨਾਜ਼ਰੂਰੀ ਹੈ। ਬਾਹਰੀ ਦਿੱਕਤਾਂ ਨੂੰ ਕਿਸਮਤ ਜਾਂ ਕਿਸੇ ਦੈਵੀ ਸ਼ਕਤੀ ਦੇ ਸਿਰ ਮੜ੍ਹਨ ਦੀ ਥਾਂ ਇਨ੍ਹਾਂ ਦੀ ਨਿਸ਼ਾਨਦੇਹੀ ਕਰਨਾ ਵੀ ਜ਼ਰੂਰੀ ਹੈ। ਕਰੋਨਾ
ਕਾਲ ਦਾ ਇਹ ਸਮਾਂ ਪੂਰੇ ਵਿਸ਼ਵ ਲਈ ਇਕ ਠੋਕਰਵਾਂਗਹੀ ਹੈ। ਇਹ ਗੱਲ ਵੀ ਮਨੁੱਖ ਦੀ ਸਮਰੱਥਾ ਦੀ ਪ੍ਰਤੀਕ ਹੈ ਕਿ ਅਸੀਂ ਸੰਭਲ ਰਹੇ ਹਾਂ, ਪਰ ਸਿਆਣਪ ਇਹ ਹੈ ਕਿ ਅਜਿਹਾ ਹਾਦਸਾ ਫਿਰ ਨਾਵਾਪਰੇ।
ਭਾਵੇਂ ਇਹ ਪਹਿਲਾ ਹਾਦਸਾ ਨਹੀਂ ਹੈ। ਨਾਲੇ ਇਹ ਵੀ ਨਹੀਂਕਿ ਅਸੀ ਪਹਿਲਾਂ ਕਦੇ ਸਿੱਖੇ ਨਹੀਂ ਪਰ ਵਾਰ-ਵਾਰ ਗ਼ਲਤੀਆਂ ਕਰਨਾ ਅਤੇ ਉਨ੍ਹਾਂ ਨੂੰ ਜਾਮਦੇ ਹੋਏ ਵੀ ਦੁਹਰਾਉਣਾ, ਸਿਆਣਪ `ਤੇ ਸਵਾਲ
ਖੜ੍ਹੇ ਕਰਦੇ ਹਨ। ਸਾਡੇ ਕੋਲ ਆਪਣੇ ਇਤਿਹਾਸ ਵਿਚ ਵੱਡੀ ਉਦਾਹਰਨ ਦੂਜੇ ਵਿਸ਼ਵ ਯੁੱਧ ਦੀ ਹੈ। ਇਸ ਯੁੱਧ ਦੌਰਾਨ ਤਕਰੀਬਨ 8 ਕਰੋੜ ਲੋਕ ਮਾਰੇ ਗਏ ਤੇ ਕੁਝ ਸੂਝਵਾਨ ਵਿਅਕਤੀਆਂ ਨੇ ਮਿਲ ਕੇ ਯੂਐੱਨਓ
ਦੀ ਸਥਾਪਨਾ ਕੀਤੀ, ਜਿਸ ਦਾ ਉਦੇਸ਼ ਆਪਣਏ ਤਕਰਾਰਾਂ ਨੂੰ ਮਿਲ-ਬੈਠ ਕੇ ਹੱਲ ਕਰਨਾ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਇਸ ਸੰਸਥਾ ਤੇ ਕੁਝ ਹੋਰ ਸਹਿਯੋਗੀ ਸੰਸਥਾਵਾੰ ਜਿਵੇਂ ਵਿਸ਼ਵ ਸਿਹਤ ਸੰਸਥਾ
ਅੰਤਰਰਾਸ਼ਟਰੀ ਮਜ਼ਦੂਰ ਸੰਘ ਆਦਿ ਨੇ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਪਰ ਕੁਝ ਦੇਸ਼ਾਂ ਦੀ ਮਨਮਾਨੀ ਕਾਰਨ ਇਨ੍ਹਾਂ ਸੰਸਥਾਵਾਂ ਦੀ ਕਾਰਗੁਜ਼ਾਰੀ `ਤੇ ਵੀ ਸ਼ੰਕੇ ਹੁੰਦੇ ਹਨ। ਮਨੁੱਖ ਨੇ ਆਪਣੇ ਵਿਕਾਸ
ਦੌਰਾਨ ਆਪਣੇ ਦਿਮਾਗ ਦੀ ਕਾਰਗੁਜ਼ਾਰੀ ਵਿਚ ਕਈ ਵਿਸ਼ੇਸ਼ ਗੁਣ ਜੌੜੇ ਹਨ ਜਾਂ ਕੁਦਰਤ ਨੇ ਉਸ ਨੂੰ ਵੱਧ ਸਿਆਣਾ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ. ਸਾਰੇ ਜੀਵ ਕਿਸੇ ਵੀ ਆਫ਼ਤ ਵੇਲੇ ਫ਼ੈਸਲਾ ਲੈਂਦੇ
ਹਨ, ਪਰ ਮਨੁੱਖ ਦਾ ਫ਼ੈਸਲਾ ਲੈਣ ਦਾ ਢੰਗ ਹੈ ਕਿ ਉਹ ਸਮੱਸਿਆ ਨੂੰ ਸੁਲਝਾਉਣ ਲਈ ਕਈ ਢੰਗ-ਤਰੀਕੇ ਸੋਚਦਾ ਹੈ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਫਿਰ ਸਭ ਤੋਂ ਵੱਧ ਕਾਰਗਰ ਢੰਗ ਅਪਣਾਉਂਦਾ
ਹੈ। ਮਨੁੱਖ ਦੀ ਸਿਆਣਪ, ਵਿਵੇਕਸ਼ੀਲਤਾ, ਉਨ੍ਹਾਂ ਦੇ ਫ਼ੈਸਲੇ ਵਿਚ, ਸਭ ਤੇ ਕਲਿਆਣ ਵਾਲੀ ਹੋਣੀ ਚਾਹੀਦੀ ਹੈ। ਮਨੁੱਖ ਵਿਚ ਇਕ ਹੋਰ ਖ਼ਾਸੀਅਤ ਹੈ ਕਿ ਉਹ ਜਜ਼ਬਾਤੀ ਵੀ ਅਵੱਲੇ ਦਰਜੇ ਦਾ ਹੈ। ਉਸ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1