Punjabi Typing Paragraph
▲
ਫਿਲਮਾਂ, ਗੀਤ, ਨਾਟਕ ਸਾਡੇ ਸਮਾਜਿਕ ਧਾਰਮਿਕ ਸਭਿਆਚਾਰ ਵਿਰਸੇ ਦੇ ਰੰਗਾਂ ਨੂੰ ਬਾਖੂਬੀ ਢੰਗ ਨਾਲ ਲੋਕਾਂ ਦੇ ਸਨਮੁੱਖ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੁੰਦੇ ਹਨ। ਇਹਨਾਂ ਪੇਸ਼ਕਾਰੀਆਂ ਦੀ ਰਚਨਾ
ਸਾਡੇ ਵਿੱਚੋਂ ਹੀ ਹੁੰਦੀ ਹੈ ਜਾਂ ਕਹਿ ਲਈਏ ਕਿ ਇਹਨਾਂ ਪੇਸ਼ਕਾਰੀਆਂ ਦੀ ਹੋਂਦ ਸਾਡੇ ਵਿੱਚੋਂ ਹੀ ਉਪਜਦੀ ਹੈ। ਇਹਨਾਂ ਵੰਨਗੀਆਂ ਵਿੱਚ ਉਹੀ ਹਾਲਾਤਾਂ ਨੂੰ, ਵਿਸ਼ਿਆਂ ਨੂੰ, ਤੱਥਾਂ ਨੂੰ ਫਿਲਮਾਇਆ
ਜਾਂਦਾ, ਦਿਖਾਇਆ ਜਾਂਦਾ ਹੈ ਜਿੰਨਾਂ ਵਿੱਚ ਦੀ ਸਾਡਾ ਸਮਾਜ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ ਜਾਂ ਗੁਜ਼ਰ ਗਈ ਹੁੰਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਕਈ ਰਚੇਤਾ ਇਹਨਾਂ ਮਾਧਿਆਮਾਂ ਰਾਹੀਂ ਕਾਲਪਨਿਕ
ਰੂਪ ਰੇਖਾ ਨੂੰ ਵੀ ਪੇਜ਼ ਕਰ ਜਾਂਦੇ ਨੇ ਪਰ ਜ਼ਿਆਦਾਤਰ ਫਿਲਮਾਂ, ਗੀਤ, ਨਾਟਕ ਅਸਲੀਅਤ ਪੇਸ਼ ਕਰਦੇ ਨੇ, ਜਿਵੇਂ ਦਾ ਸਮਾਜ ਹੈ ਉੁਦਾਂ ਹੀ ਉੁਸ ਨੂੰ ਪਰਦੇ ਤੇ ਸਟੇਜਾਂ ਤੇ ਵਿਖਾਇਆ ਜਾਂਦਾ ਹੈ।
ਸਾਡੇ ਫਿਲਮਾਂ ਅਤੇ ਗੀਤਾਂ ਵਿੱਚ ਗਾਲਾਂ ਦਾ ਰੁਝਾਨ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਕਿਉਂਕਿ ਇਹ ਕੋਈ ਕਾਲਪਨਿਕ ਗੱਲ ਨਹੀਂ, ਇਹ ਅਸਲੀਅਤ ਹੈ ਕਿ ਅਸੀਂ ਆਪਣੀ ਬੋਲੀ ਵਿੱਚ ਗਾਲਾਂ ਦੀ ਖਾਸ ਥਾਂ
ਬਣਾ ਕੇ ਰੱਖੀ ਹੋਈ ਹੈ। ਨਿੱਤ ਦੀ ਜ਼ਿੰਦਗੀ ਵਿੱਚ ਅਸੀਂ ਬਹੁਤ ਵਾਰ ਬਹੁਤ ਥਾਂ ਗਾਲਾਂ ਦਾ ਪ੍ਰਯੋਗ ਕਰਦੇ ਹਾਂ, ਸਾਨੂੰ ਇਹ ਲੱਗਦਾ ਕਿ ਗਾਲ ਬਿਨਾਂ ਤਾਂ ਗੱਲ ਪੂਰੀ ਹੀ ਨਹੀਂ ਹੋ ਸਕਦੀ। ਅਸੀਂ
ਜੇ ਕਿਸੇ ਨੂੰ ਬਲਾਉਣਾ ਹੋਵੇ, ਪੁੱਛਣਾ ਹੋਵੇ, ਦੱਸਣਾ ਹੋਵੇ, ਸਮਝਾਉਣਾ ਹੋਵੇ, ਉਠਾਉਣਾ ਹੋਵੇ, ਬਿਠਾਉਣਾ ਹੋਵੇ, ਸਵਾਉਣਾ ਹੋਵੇ, ਕੁਝ ਕਹਿਣਾ ਹੋਵੇ, ਕੰਮ ਕਰਾਉਣਾ ਹੋਵੇ, ਕੁੱਟਣਾ ਹੋਵੇ,
ਲੜਨਾ ਹੋਵੇ, ਪਿਆਰ ਕਰਨਾ ਹੋਵੇ ਇਹਨਾਂ ਸਾਰੇ ਹੀ ਕੰਮਾਂ ਵਿੱਚ ਅਸੀਂ ਗਾਲਾਂ ਦੀ ਰੱਜ ਕੇ ਵਰਤੋਂ ਕਰਦੇ ਹਾਂ ਬੇਸ਼ੱਕ ਸਾਹਮਣੇ ਵਾਲਾ ਸਖਸ਼ ਆਪਣਾ ਹੋਵੇ ਭਾਂਵੇ ਬੇਗਾਨਾ। ਆਲਮ ਤਾਂ ਇਹ ਹੈ ਕਿ
ਜੇ ਅਸੀਂ ਇਹ ਕਹਿੰਦੇ ਹਾਂ ਕਿ “ਮੈਨੂੰ ਆਪਣੀ ਮਾਂ ਦਾ ਮੋਹ ਬਹੁਤ ਆਉਂਦਾ” ਤਾਂ ਇਹ ਗੱਲ ਵੀ ਅਸੀਂ ਮਾਂ ਜਾਂ ਭੈਣ ਦੀ ਗੱਲ ਤੋਂ ਬਿਨਾਂ ਪੂਰੀ ਨਹੀਂ ਕਰਦੇ। ਇਸ ਗੱਲ ਵਿੱਚ ਕੋਈ ਲੁਕੋ ਨਹੀਂ
ਕਿ ਗਾਲਾਂ ਸਾਡੇ ਵਡੇਰੇ ਗਾਲਾਂ ਕੱਢਦੇ ਨੇ ਪਰ ਇਹ ਨਹੀਂ ਪਤਾ ਇਹਨਾਂ ਦੀ ਸ਼ੁਰੂਆਤ ਕਿੱਥੋਂ ਕਿਵੇਂ ਕਿਉਂ ਹੋਈ ਬਸ ਇਹ ਪੀੜੀ ਦਰ ਪੀੜੀ ਚੱਲਦੀਆਂ ਆ ਰਹੀਆਂ ਨੇ। ਬੱਚਿਆਂ ਨੂੰ ਸਿਖਾਈਆਂ ਨਹੀਂ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1