Punjabi Typing Paragraph
▲
ਦਿੱਲੀ 'ਚ ਅਸਮਾਨ ਛੂੰਹਦੀ, 240 ਫੁੱਟ ਉੱਚੀ ਕੁਤੁਬ ਮੀਨਾਰ ਦੀ ਇਮਾਰਤ ਰਾਜਧਾਨੀ ਦੇ ਸਭ ਤੋਂ ਮਸ਼ਹੂਰ ਅਤੇ ਸ਼ਾਨਦਾਰ ਸਮਾਰਕਾਂ 'ਚੋਂ ਇੱਕ ਹੈ। ਹੁਣ ਅਦਾਲਤ ਤੈਅ ਕਰੇਗੀ ਕਿ, ਕੀ ਸਮਾਰਕ ਦੇ
ਆਲੇ-ਦੁਆਲੇ ਦੇ ਕੰਪਲੈਕਸ 'ਚ ਸਦੀਆਂ ਪਹਿਲਾਂ ਢਾਹੇ ਗਏ ਮੰਦਰਾਂ ਨੂੰ ਬਹਾਲ ਕੀਤਾ ਜਾਵੇ ਜਾਂ ਫਿਰ ਨਹੀਂ। ਇਸ ਵਿਸ਼ਵ ਵਿਰਾਸਤੀ ਸਥਾਨ ਨੂੰ ਜਿੱਤ ਦੇ ਮੀਨਾਰ ਵੱਜੋਂ ਬਣਾਇਆ ਗਿਆ ਸੀ। ਸੰਭਾਵਿਤ
ਤੌਰ 'ਤੇ ਅਫ਼ਗਾਨ ਮੀਨਾਰ ਤੋਂ ਪ੍ਰੇਰਿਤ ਹੋ ਕੇ ਕੁਤਬੁਦੀਨ ਐਬਕ ਜੋ ਕਿ ਦਿੱਲੀ ਦੇ ਪਹਿਲੇ ਸੁਲਤਾਨ ਸਨ, ਵੱਲੋਂ 1192 'ਚ ਹਿੰਦੂ ਸ਼ਾਸਕਾਂ ਨੂੰ ਹਰਾਉਣ ਤੋਂ ਬਾਅਦ ਇਹ ਉਸਾਰੀ ਗਈ ਸੀ। ਲਾਲ ਅਤੇ
ਬੱਫ ਰੇਤਲੇ ਪੱਥਰ ਨਾਲ ਬਣੇ ਇਸ ਸਮਾਰਕ 'ਚ ਦੇਸ਼ 'ਚ ਮੁਸਲਿਮ ਸ਼ਾਸਨ ਦੀਆਂ ਸਭ ਤੋਂ ਪੁਰਾਣੀਆਂ ਬਣਤਰਾਂ ਸ਼ਾਮਲ ਹਨ। ਇਸ ਨੂੰ ਉੱਪਰ ਵੱਲ ਨੂੰ ਵਧਾਇਆ ਗਿਆ ਸੀ ਅਤੇ ਬਾਅਦ 'ਚ ਤਿੰਨ ਉਤਰਾਧਿਕਾਰੀਆਂ
ਵੱਲੋਂ ਇਸ ਦਾ ਨਵੀਨੀਕਰਨ ਕੀਤਾ ਗਿਆ ਸੀ। ਇਹ ਹੁਣ ਪੰਜ ਮੰਜ਼ਲਾਂ ਉੱਚਾ ਹੈ ਅਤੇ ਸਿਖ਼ਰ ਤੱਕ ਪਹੁੰਚਣ ਲਈ 379 ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ। ਇਤਿਹਾਸਕਾਰ ਵਿਲੀਅਮ ਡੈਲਰੀਮਪਲ ਨੇ ਜ਼ਿਕਰ ਕੀਤਾ
ਕਿ ਕੁਤੁਬ ਮੀਨਾਰ ਟਾਵਰ, ਜੋ ਕਿ (ਦਿੱਲੀ ਦੇ) ਅਰਾਵਲੀ ਪਹਾੜੀਆਂ 'ਚ ਇੱਕ ਪਠਾਰ 'ਤੇ ਇੱਕ 'ਪੂਰੀ ਤਰ੍ਹਾਂ ਨਾਲ ਵਿਸਤ੍ਰਿਤ ਦੂਰਬੀਨ ਵਾਲੇ ਲੈਂਸ ਵਾਂਗ ਵਿਖਾਈ ਦਿੰਦਾ ਸੀ' , ਉਹ ਆਗਮਨ ਅਤੇ
ਫ਼ਤਿਹ ਦਾ ਬਿੰਬ ਹੈ। ਮੀਨਾਰ ਦੇ ਕਿਲਾਬੰਦ ਕੰਪਲੈਕਸ ਦਾ ਇੱਕ ਆਪਣਾ ਇਤਿਹਾਸ ਰਿਹਾ ਹੈ। ਉੱਥੇ ਸਥਿਤ 27 ਹਿੰਦੂ ਅਤੇ ਜੈਨ ਮੰਦਰਾਂ ਨੂੰ ਢਾਹ ਦਿੱਤਾ ਗਿਆ ਸੀ ਅਤੇ ਇਸ ਤੋਂ ਨਿਕਲੇ ਮਲਬੇ ਦੀ
ਵਰਤੋਂ ਦਿੱਲੀ ਦੀ ਪਹਿਲੀ ਮਸਜਿਦ ਦੇ ਨਿਰਮਾਣ ਲਈ ਕੀਤੀ ਗਈ ਸੀ। ਭਾਰਤੀ ਪੁਰਾਤੱਤਵ ਸਰਵੇਖਣ, ਏਐੱਸਆਈ ਦੇ ਇੱਕ ਸੀਨੀਅਰ ਅਧਿਕਾਰੀ, ਜੇਏ ਪੇਜ ਵੱਲੋਂ 1926 'ਚ ਸਮਾਰਕ 'ਤੇ ਦਿੱਤੇ ਗਏ ਇੱਕ
ਨੋਟ ਅਨੁਸਾਰ, ਇੰਨ੍ਹਾਂ 'ਚੋਂ ਇੱਕ ਮੰਦਰ ਦੇ ਥੜ੍ਹੇ ਨੂੰ ਬਰਕਰਾਰ ਰੱਖਿਆ ਗਿਆ ਸੀ ਅਤੇ ਮਸਜਿਦ ਲਈ ਉਸ ਨੂੰ ਫੈਲਾਇਆ ਗਿਆ ਸੀ, ਜੋ ਕਿ ਪਹਿਲਾਂ ਹੀ ਟੁੱਕੜਿਆਂ 'ਚ ਬਣਾਇਆ ਗਿਆ ਸੀ। ਮੀਨਾਰ
ਤੋਂ ਇਲਾਵਾ ਇਸ ਕੰਪਲੈਕਸ 'ਚ ਹੋਰ ਵੀ ਬਹੁਤ ਕੁਝ ਹੈ। ਇਨ੍ਹਾਂ 'ਚ 1600 ਸਾਲ ਪੁਰਾਣਾ 20 ਫੁੱਟ ਉੱਚਾ ਲੋਹੇ ਦਾ ਥੰਮ ਹੈ, ਜੋ ਕਿ ਕੁਦਰਤ ਅਤੇ ਸਮੇਂ ਦੇ ਕਹਿਰ ਤੋਂ ਅਜੇ ਤੱਕ ਬਚਿਆ ਹੋਇਆ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1