Punjabi Typing Paragraph
▲
ਅਜੀਤ ਉੱਪਰ ਹਾਲ ਹੀ ਵਿੱਚ ਇੱਕ ਕਿਤਾਬ ਅਜੀਤ ਦਿ ਲਾਇਨ ਪ੍ਰਕਾਸ਼ਿਤ ਹੋਈ ਹੈ। ਇਸ ਕਿਤਾਬ ਦੇ ਲੇਖਕ ਇਕਬਾਲ ਰਿਜ਼ਵੀ ਹਨ। ਉਹ ਦੱਸਦੇ ਹਨ, "ਇੱਕ ਸਮੇਂ ਵਿੱਚ ਵਿਲੇਨ ਡਾਕੂ ਹੁੰਦੇ ਸਨ ਜਾਂ ਉਸ
ਤੋਂ ਵੀ ਪਹਿਲਾਂ ਜ਼ਮੀਂਦਾਰ ਜਾਂ ਪਿੰਡ ਦਾ ਮਹਾਜਨ ਵਿਲੇਨ ਹੁੰਦਾ ਸੀ। ਉਹ ਵਿਆਜ਼ ’ਤੇ ਕਰਜ਼ ਦਿੰਦਾ ਸੀ ਪਰ ਸੱਤਰਵਿਆਂ ਵਿੱਚ ਜਦੋਂ ਅਜੀਤ ਵਿਲੇਨ ਬਣੇ ਤਾਂ ਭਾਰਤੀ ਸਮਾਜ ਬਦਲਣ ਲੱਗਿਆ ਸੀ।" "ਅੰਗਰੇਜ਼ੀ
ਫ਼ਿਲਮਾਂ ਦਾ ਵੀ ਅਸਰ ਸੀ। ਉਸ ਸਮੇਂ ਤੱਕ ਅਜਿਹੇ ਵਿਲੇਨ ਨਾਲ ਸਾਡੀ ਜਾਣਪਛਾਣ ਹੁੰਦੀ ਹੈ ਜੋ ਬਹੁਤ ਸ਼ਾਲੀਨ ਹੈ। ਅਜਿਹਾ ਨਹੀਂ ਹੈ ਕਿ ਉਸ ਦੇ ਵੱਡੇ ਵਾਲ ਸਨ ਜਾਂ ਉਸ ਦੇ ਹੱਥ ਵਿੱਚ ਬੰਦੂਕ ਹਨ
ਅਤੇ ਜੋ ਗੱਲ-ਗੱਲ ਉੱਪਰ ਗੋਲੀ ਦਾਗ ਦਿੰਦਾ ਹੈ।" "ਉਹ ਸੂਟ ਪਾਉਂਦਾ ਹੈ, ਬੋਅ ਲਗਾਉਂਦਾ ਹੈ ਅਤੇ ਕਿਸੇ ਹੋਟਲ ਜਿੱਥੇ ਜੂਏਖਾਨੇ ਚੱਲਦੇ ਹਨ ਦਾ ਲਾਈਸੈਂਸੀ ਮਾਲਕ ਹੈ।" "ਉਹ ਬਹੁਤ ਆਰਾਮ ਅਤੇ
ਸਕੂਨ ਨਾਲ ਗੱਲ ਕਰਦਾ ਹੈ। ਉਸ ਨੂੰ ਦੇਖਕੇ ਇਹ ਯਕੀਨ ਨਹੀਂ ਹੁੰਦਾ ਸੀ ਕਿ ਇਹ ਆਦਮੀ ਵੀ ਇੰਨਾ ਬਦਮਾਸ਼ ਅਤੇ ਸ਼ੈਤਾਨ ਹੋ ਸਕਦਾ ਹੈ।" ਕਿਤਾਬਾਂ ਵੇਚ ਕੇ ਬੰਬਈ ਦਾ ਰੁਖ ਕੀਤਾ ਅਜੀਤ ਦੇ ਦਾਦਕੇ
ਸ਼ਾਹਜਹਾਂਪੁਰ ਵਿੱਚ ਸੀ ਪਰ ਉਨ੍ਹਾਂ ਦਾ ਜਨਮ ਹੈਦਰਾਬਾਦ ਵਿੱਚ ਹੋਇਆ। ਇੱਥੇ ਉਨ੍ਹਾਂ ਦੇ ਪਿਤਾ ਨਿਜ਼ਾਮ ਦੀ ਦੀ ਫ਼ੌਜ ਵਿੱਚ ਕੰਮ ਕਰਦੇ ਸਨ। ਆਜ਼ਾਦੀ ਤੋਂ ਪਹਿਲਾਂ ਕਈ ਸ਼ਰੀਫ਼ ਘਰਾਂ ਦੇ ਬੱਚਿਆਂ
ਨੂੰ ਫ਼ਿਲਮ ਦੇਖਣ ਦੀ ਇਜ਼ਾਜ਼ਤ ਨਹੀਂ ਸੀ। ਇਕਬਾਲ ਰਿਜ਼ਵੀ ਦੱਸਦੇ ਹਨ, "ਅਜੀਤ ਦੇ ਮਾਮੇ ਦੇ ਕੋਲ ਹੈਦਰਾਬਾਦ ਦੇ ਦੋ ਸਿਨੇਮਾ ਘਰਾਂ ਦੀ ਕੰਟੀਨ ਦਾ ਠੇਕਾ ਸੀ। ਇਸ ਲਈ ਉਨ੍ਹਾਂ ਦੇ ਫ਼ਿਲਮਾਂ ਦੇਖਣ
'ਤੇ ਕੋਈ ਰੋਕ ਨਹੀਂ ਸੀ। ਉੱਥੋਂ ਹੀ ਉਨ੍ਹਾਂ ਦੇ ਅੰਦਰ ਸਿਨੇਮਾ ਲਈ ਉਤਸ਼ਾਹ ਪੈਦਾ ਪੈਦਾ ਹੋਇਆ। 12 ਸਾਲ ਦੀ ਉਮਰ ਵਿੱਚ ਅਜੀਤ ਨੇ ਫ਼ੁਟਬਾਲ ਖੇਡ ਸ਼ੁਰੂ ਕੀਤਾ ਅਤੇ ਉਹ ਇੱਕ ਚੰਗੇ ਫ਼ੁਟਬਾਲ ਖਿਡਾਰੀ
ਬਣ ਗਏ। ਪੜ੍ਹਾਈ ਵਿੱਚ ਉਨ੍ਹਾਂ ਦਾ ਦਿਲ ਨਹੀਂ ਸੀ ਲਗਦਾ।'' "ਅਜੀਤ ਨੂੰ ਆਪਣੀ ਪ੍ਰੀਖਿਆ ਹੋਈ ਤਾਂ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਉਹ ਪਾਸ ਨਹੀਂ ਹੋਣਗੇ। ਉਹ ਆਪਣੇ ਪਿਤਾ ਤੋਂ ਬਹੁਤ ਡਰਦੇ
ਸਨ। ਉਨ੍ਹਾਂ ਦਾ ਮਿਜਾਜ਼ ਬੜਾ ਤੁਨਕ ਸੀ। ਡਰ ਸੀ ਕਿ ਉਨ੍ਹਾਂ ਦਾ ਕੁਟਾਪਾ ਚੜ੍ਹੇਗਾ ਅਤੇ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇਗਾ।" "ਉਨ੍ਹਾਂ ਨੇ ਆਪਣੇ ਪਿਤਾ ਨੂੰ ਝੂਠ ਬੋਲਿਆ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1