Punjabi Typing Paragraph
▲
ਬਦਲੇ ਹੋਏ ਭੇਸ ਵਿੱਚ ਬਰਨਜ਼ ਅਗਲੇ ਦਿਨ ਬਰਨਜ਼, ਮੇਜਰ ਬ੍ਰੈਡਫੁੱਟ ਅਤੇ ਲੈਫਟੀਨੈਂਟ ਚਾਰਲਸ ਬਰਨਜ਼ ਦੇ ਸਿਰਾਂ ਨੂੰ ਚੌਕ 'ਚ ਤਲਵਾਰਾਂ 'ਤੇ ਟੰਗ ਦਿੱਤਾ ਗਿਆ। ਉਸ ਸਮੇਂ ਬਰਨਜ਼ ਦੀ ਉਮਰ ਸਿਰਫ
36 ਸਾਲ ਦੀ ਹੀ ਸੀ।ਬਰਨਜ਼ ਭੇਸ ਬਦਲਣ 'ਚ ਮਾਹਰ ਸਨ ਉਜ਼ਬੇਕਿਸਤਾਨ 'ਚ ਸਾਬਕਾ ਬ੍ਰਿਟਿਸ਼ ਰਾਜਦੂਤ ਕ੍ਰੈਗ ਮਰੇ ਨੇ ਆਪਣੀ ਕਿਤਾਬ 'ਸਿੰਕਦਰ ਬਰਨਜ਼, ਮਾਸਟਰ ਆਫ਼ ਦ ਗ੍ਰੇਟ ਗੇਮ' 'ਚ ਉਨ੍ਹਾਂ ਦੀਆਂ
ਜਾਸੂਸੀ ਦੀਆਂ ਤਕਨੀਕਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। "ਬਰਨਜ਼ ਇੱਕ ਮੁਸਾਫਰ ਦੇ ਭੇਸ 'ਚ ਆਉਂਦੇ ਸਨ ਪਰ ਨਕਸ਼ਾ ਬਣਾਉਣ 'ਚ ਬਹੁਤ ਸੁਚੇਤ ਰਹਿੰਦੇ ਸਨ। ਉਹ ਰਾਤ ਨੂੰ ਆਪਣੇ ਤੰਬੂ 'ਚ ਖੁਫੀਆ
ਤੌਰ 'ਤੇ ਨਕਸ਼ੇ ਬਣਾਉਂਦੇ ਅਤੇ ਫਿਰ ਉਨ੍ਹਾਂ ਨੂੰ ਤਾਬੀਜ਼ ਬਣਾ ਕੇ ਸੰਦੇਸ਼ਵਾਹਕਾਂ ਦੇ ਜ਼ਰੀਏ ਤਸਕਰੀ ਕਰ ਦਿੰਦੇ ਸਨ। ਸੰਦੇਸ਼ਵਾਹਕ ਆਪ ਵੀ ਰੂਪ ਬਦਲ ਕੇ ਸਫ਼ਰ ਕਰਦੇ ਸਨ। ਰੂਸੀਆਂ ਵੱਲੋਂ ਚਿੱਠੀਆਂ
ਨੂੰ ਰੋਕਣ ਅਤੇ ਨਾਕਾਮ ਬਣਾਉਣ ਲਈ ਉਹ ਗੁੰਝਲਦਾਰ ਕੋਡ ਵਰਡ ਦੀ ਵਰਤੋਂ ਕਰਦੇ ਸਨ।" ਮਰੇ ਦਾ ਕਹਿਣਾ ਹੈ ਕਿ 'ਬਰਨਜ਼ ਦਾ ਸੈਕਸ ਜੀਵਨ ਵੀ ਦਿਲਚਸਪ ਸੀ। ਸਾਰੇ ਵੇਰਵਿਆਂ 'ਚ ਇਸ ਗੱਲ ਦਾ ਜ਼ਿਕਰ
ਮਿਲਦਾ ਹੈ ਕਿ ਉਨ੍ਹਾਂ ਦੇ ਅਫ਼ਗਾਨ ਔਰਤਾਂ ਨਾਲ ਜਿਨਸੀ ਸੰਬੰਧ ਸਨ, ਜਿਸ ਕਰਕੇ ਅਫ਼ਗਾਨ ਵਿਦਰੋਹ ਨੂੰ ਮਜ਼ਬੂਤੀ ਮਿਲੀ। ਪਰ ਮੈਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜੋ ਕਿ ਬਿਲਕੁਲ ਸਹੀ ਹੋਵੇ।
ਮੈਨੂੰ ਜੋ ਕੁਝ ਵੀ ਮਿਲਿਆ , ਉਹ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਬਰਨਜ਼ ਦਾ ਹਰਮ ਪੂਰੇ ਸਫ਼ਰ ਦੌਰਾਨ ਉਸ ਦੇ ਨਾਲ ਹੁੰਦਾ ਸੀ।' ਸ਼ਾਨ ਡੇਮਰ ਲਿਖਦੇ ਹਨ ਕਿ 'ਬਰਨਜ਼ ਦੇ ਸਫ਼ਰ ਦੌਰਾਨ ਵੱਖ-ਵੱਖ ਥਾਵਾਂ
ਅਤੇ ਬੰਬਈ 'ਚ ਈਸਟ ਇੰਡੀਆ ਕੰਪਨੀ ਦੇ ਹੈੱਡਕੁਆਰਟਰ ਵਿਚਾਲੇ ਦੂਰੀ ਇੰਨੀ ਜ਼ਿਆਦਾ ਸੀ ਅਤੇ ਸੰਪਰਕ ਇੰਨ੍ਹਾਂ ਔਖਾ ਸੀ ਕਿ ਉਹ ਅਕਸਰ ਹੀ ਆਪਣੇ ਨੇਤਾ ਆਪ ਹੀ ਹੁੰਦੇ ਸਨ।' "ਬਰਨਜ਼ ਦਾ ਕਿਰਦਾਰ
ਮਹਿਫ਼ਿਲਾਂ , ਸੁਆਦੀ ਭੋਜਨ ਅਤੇ ਸ਼ਰਾਬ ਦੀਆਂ ਦਾਅਵਤਾਂ, ਨੱਚਨ ਵਾਲੀਆਂ ਕੁੜੀਆਂ, ਗਹਿਣਿਆਂ ਅਤੇ ਸ਼ੋਸ਼ੇਬਾਜ਼ੀ ਨਾਲ ਭਰਿਆ ਹੋਇਆ ਸੀ।" ਬ੍ਰਿਟਿਸ਼ ਸੈਨਿਕਾਂ ਦੀਆਂ ਤਨਖਾਹਾਂ ਰੱਖੀਆਂ ਜਾਂਦੀਆਂ ਹਨ।
ਜਿਵੇਂ ਹੀ ਰਾਤ ਪਈ, ਬਰਨਜ਼ ਦੇ ਘਰ ਸੇ ਵਰਾਂਡੇ 'ਚ ਇੱਕ ਵੱਡੀ ਭੀੜ ਇੱਕਠੀ ਹੋ ਗਈ। ਬਰਨਜ਼ ਨੇ ਫੌਰੀ ਮਦਦ ਲਈ ਛਾਉਣੀ 'ਚ ਸੁਨੇਹਾ ਭੇਜਿਆ ਪਰ ਬ੍ਰਿਟਿਸ਼ ਫੌਜ ਦੇ ਉੱਚ ਅਧਿਕਾਰੀਆਂ 'ਚ ਇਸ ਗੱਲ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1