Punjabi Typing Paragraph
▲
ਸਾਡੀ ਸ੍ਰੀਮਤੀ ਉਰਫ ਵੇਲ੍ਹਣਿਆਂ ਵਾਲੀ ਸਰਕਾਰ ਜੋ ਸਾਡੇ ਦੁੱਖ-ਸੁੱਖ ਦੀ ਭਾਈਵਾਲ ਹੈ, ਚਾਹ ਦੀਆਂ ਚੁਸਕੀਆਂ ਲੈਂਦੀ ਤੇ ਅਖ਼ਬਾਰ ਪੜ੍ਹਦੀ ਤੇ ਬੁੱਲ੍ਹ ਅਟੇਰਦੀ ਕਹਿਣ ਲੱਗੀ, ‘ਮੱਖ! ਮੈਂ ਕਿਹਾ
ਜੀ, ਇਹ ਕੀ ਮਾਜਰਾ ਹੈ ਕਿ ਅਕਾਲੀ-ਭਾਜਪਾ ਬਾਹਾਂ ਉਲਾਰ-ਉਲਾਰ ਕਹਿੰਦੀ ਹੈ ਕਿ ਜੋ ਚੋਣ ਮੈਨੀਫੈਸਟੋ ‘ਚ ਜਨਤਾ ਨਾਲ ਵਾਅਦੇ ਕੀਤੇ ਸਨ, ਤੁਰੰਤ ਲਾਗੂ ਕਰੋ ਵਰਨਾ...।‘ ਜਾਨੇਮਨ! ਇਸਬਗੋਲ ਤੇ
ਕੁਝ ਨਾ ਫੋਲ, ਇਹ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਨਿੰਦਣ ਸਲਾਉਣ ਵਾਲਾ ਕੋਈ ਨਹੀਂ, ਇਹਨਾਂ ਨੂੰ ਜਨਤਾ ਨਾਲ ਕੀ ਉਹ ਪਵੇ ਢੱਠੇ ਖੂਹ ‘ਚ। ਜਦ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਤੇਈਏ ਦੇ
ਤਾਪ ਵਾਂਗੂੰ ਸਿਰ ਚੜ੍ਹ ਸ਼ੂਕਣ ਲੱਦੇ ਤਾਂ ਇਹ ਆਪੋ-ਆਪਣੀ ਡਫੀਲ ਵਜਾਉਂਦੇ ਬਰਸਾਤੀ ਡੱਡੂਆਂ ਵਾਂਗੂੰ ਟਰ੍ਹਾਂ-ਟਰ੍ਹਾਂ, ਗੜ੍ਹਾਂ-ਗੜ੍ਹਾਂ ਕਰਦੇ ਏਅਰਕੰਡੀਸ਼ਨ ਕੋਠੀਆਂ ਤੇ ਕਾਰਾਂ ਅਤੇ ਹਿੱਲ ਸਟੇਸ਼ਨਾਂ
ਨੂੰ ਅਲਵਿਦਾ ਆਖ, ਜਨਤਾ ਦੇ ਦਰਬਾਰ ‘ਚ ਆਣ ਪ੍ਰਗਟ ਹੋਏ, ਕਿਉਂਕਿ ਕਾਂਗਰਸ ਦਾ ਪਿਛਲੇ ਦਸਾਂ ਸਾਲਾਂ ਤੋਂ ਕੁਰਸੀ ਨਾਲੋਂ ਮੋਹ ਭੰਗ ਰਿਹਾ ਹੈ। ਪਿਛਲੇ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਾਂ ‘ਚ
ਕੈਪਟਨ ਸਾਹਿਬ ਨੂੰ ਹੰਕਾਰ ਲਏ ਬੈਠਾ ਸੀ ਕਿ ਜਨਤਾ ਅਕਾਲੀ-ਭਾਜਪਾ ਸਰਕਾਰ ਤੋਂ ਤੰਗ-ਫੰਗ ਤੇ ਨਾ ਖੁਸ਼ ਹੈ, ਅਸੀਂ ਬਾਜ਼ੀ ਮਾਰ ਜਾਵਾਂਗੇ, ਪਰੰਤੂ ਬਾਦਲ ਸਾਹਿਬ ਨੇ ਦੂਰ-ਦਰਸ਼ੀ ਨਾਲ ਸੋਚਿਆ, ‘ਹਮ
ਨਾ ਵਿਆਹੇ ਤੇ ਕਾਹਦੇ ਸਾਹੇ’। ਫਿਰ ਕੀ ਉਹਨਾਂ ‘ਜੋ ਦਰ ਆਵੇ ਖਾਲੀ ਨਾ ਜਾਵੇ’ ਦੇ ਕਥਨ ਅਨੁਸਾਰ ਖਜ਼ਾਨੇ ਦਾ ਢੱਕਣ ਖੋਲ੍ਹ ਦਿੱਤਾ ਤੇ ਜਨਤਾ ਅਸ਼-ਅਸ਼ ਕਰ ਉੱਠੀ, ਜਿਸ ਕਾਰਨ ਕਾਂਗਰਸ ਨਿਹੰਗਾਂ
ਦੇ ਡੋਲ ਵਾਂਗੂੰ ਮਾਂਜੀ ਗਈ ਸੀ ਤੇ ਅਕਾਲੀ-ਭਾਜਪਾ ਹਾਰੀ ਬਾਜ਼ੀ ਫਿਰ ਜਿੱਤ ਗਈ। ਪ੍ਰੰਤੂ ਐਤਕਾਂ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਾਂ ‘ਚ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਦੇ ਪਦ-ਕਦਮਾਂ ‘ਤੇ
ਚੱਲਦਿਆਂ ਆਪਣੇ ਚੋਣ ਮੈਨੀਫੈਸਟੋ ‘ਚੇ ਜਨਤਾ ਨੂੰ ਅਜਿਹੇ ਸਬਜ਼ ਬਾਗ ਦਿਖਾਏ, ‘ਜਿਵੇਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ, ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਸਮਾਰਟ ਫੋਨ,
ਘਰ-ਘਰ ਨੌਕਰੀ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ, ਠੇਕੇ ‘ਤੇ ਲੱਗੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ, ਸ਼ਗਨ ਸਕੀਮ, ਬੁੱਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ‘ਵਾਧਾ ਅਤੇ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1