Punjabi Typing Paragraph
▲
"ਮੈਂ ਜਦੋਂ ਵੇਖਿਆ ਤਾਂ ਉਹ ਬਫ਼ੁਰਗ ਅਤੇ ਪਤਲੇ ਆਦਮੀ ਮਹਾਰਾਜਾ ਰਣਜੀਤ ਸਿੰਘ ਸਨ। ਉਨ੍ਹਾਂ ਦੇ ਦੋ ਪੁੱਤਰ ਵੀ ਉਨ੍ਹਾਂ ਦੇ ਨਾਲ ਹੀ ਸਨ। ਉਨ੍ਹਾਂ ਨੇ ਮੇਰਾ ਹੱਥ ਫੜਿਆ ਅਤੇ ਦਰਬਾਰ 'ਚ ਲੈ ਗਏ।
ਉੱਥੇ ਸਾਡਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਾਨੂੰ ਚਾਂਦੀ ਦੀਆਂ ਕੁਰਸੀਆਂ 'ਤੇ ਬਿਠਾਇਆ ਗਿਆ ਅਤੇ ਬਰਤਾਨੀਆ ਦੇ ਮਹਾਰਾਜਾ ਦਾ ਹਾਲ-ਚਾਲ ਪੁੱਛਿਆ ਗਿਆ।" "ਮੈਂ ਉਨ੍ਹਾਂ ਨੂੰ ਦੱਸਿਆ ਕਿ ਮਹਾਰਾਜਾ
ਵੱਲੋਂ ਤੁਹਾਡੇ ਲਈ ਤੋਹਫ਼ੇ ਵੱਜੋਂ ਭੇਜੇ ਗਏ ਪੰਜੇ ਘੋੜੇ ਮੈਂ ਸੁਰੱਖਿਅਤ ਲਾਹੌਰ ਲੈ ਕੇ ਪਹੁੰਚਿਆ ਹਾਂ। ਇਸ ਦੇ ਨਾਲ ਹੀ ਬਾਦਸ਼ਾਹ ਸਲਾਮਤ ਦੇ ਭਾਰਤੀ ਮਾਮਲਿਆਂ ਬਾਰੇ ਮੰਤਰੀ ਵੱਲੋਂ ਇੱਕ ਪੱਤਰ
ਵੀ ਹੈ, ਜੋ ਕਿ ਸੋਨੇ ਦੀਆਂ ਤਾਰਾਂ ਨਾਲ ਬਣੇ ਇੱਕ ਥੈਲੇ 'ਚ ਹੈ। ਉਨ੍ਹਾਂ ਨੇ ਖੁਦ ਉਹ ਪੱਤਰ ਮੇਰੇ ਤੋਂ ਲਿਆ ਅਤੇ ਮੱਥੇ ਨਾਲ ਲਗਾ ਕੇ ਸਤਿਕਾਰ ਪ੍ਰਗਟ ਕੀਤਾ।" "ਦੂਜੇ ਦਿਨ ਭਾਵ 21 ਜੁਲਾਈ
ਨੂੰ ਉਸ ਪੱਤਰ ਦਾ ਤਰਜਮਾ ਦਰਬਾਰ 'ਚ ਪੜ੍ਹਿਆ ਗਿਆ ਅਤੇ ਜਦੋਂ ਪੱਤਰ ਅੱਧਾ ਪੜ੍ਹਿਆ ਗਿਆ ਤਾਂ ਮਹਾਰਾਜਾ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਇਸ ਚਿੱਠੀ ਦੇ ਇੱਥੇ ਪਹੁੰਚਣ 'ਤੇ ਸਲਾਮੀ ਦਿੱਤੀ
ਜਾਵੇ ਤਾਂ ਕਿ ਲਾਹੌਰ ਦੇ ਲੋਕਾਂ ਨੂੰ ਪਤਾ ਲੱਗ ਸਕੇ ਉਨ੍ਹਾਂ ਦਾ ਬਾਦਸ਼ਾਹ ਖੁਸ਼ ਹੈ। ਇਹ ਖੁਸ਼ੀ ਲੋਕਾਂ ਤੱਕ ਪਹੁੰਚਾਉਣ ਲਈ 60 ਤੋਪਾਂ ਦੀ ਸਲਾਮੀ ਦਿੱਤੀ ਗਈ। ਇੱਕ ਤੋਪ 'ਚੋਂ 21 ਗੋਲੇ ਦਾਗੇ
ਗਏ।" ਬਰਨਫ਼ ਨੇ ਰਾਜ ਪ੍ਰਬੰਧ 'ਚ ਮੁਹਾਰਤ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਹੈ, " ਮਹਾਰਾਜਾ ਹੁੱਲੜਬਾਫ਼ੀ, ਦਿਖਾਵੇ ਤੋਂ ਕੀਤੇ ਦੂਰ ਹਨ ਪਰ ਦਰਬਾਰ 'ਚ ਉਨ੍ਹਾਂ ਦਾ ਦਬਦਬਾ
ਕਾਇਮ ਹੈ। ਮੈਂ ਕਿਸੇ ਏਸ਼ੀਆਈ ਨਾਗਰਿਕ ਤੋਂ ਇੰਨ੍ਹਾਂ ਪ੍ਰਭਾਵਿਤ ਨਹੀਂ ਹੋਇਆ ਸੀ, ਜਿੰਨ੍ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਹੋਇਆ ਸੀ। ਉਹ ਨਾ ਤਾਂ ਪੜ੍ਹੇ ਲਿਖੇ ਸਨ ਅਤੇ ਨਾ ਹੀ ਉਨ੍ਹਾਂ
ਕੋਲ ਕਿਸ ਦਾ ਮਾਰਗਦਰਸ਼ਨ ਸੀ, ਪਰ ਸ਼ਾਸਨ ਪ੍ਰਬੰਧ ਦੇ ਮਾਮਲਿਆਂ 'ਚ ਉਨ੍ਹਾਂ ਦੀ ਅਦਭੁਤ ਮੁਹਾਰਤ ਹੈ। ਉਹ ਇਸ ਕੰਮ ਨੂੰ ਬਹੁਤ ਹੀ ਸਮਝਦਾਰੀ ਅਤੇ ਫੁਰਤੀ ਨਾਲ ਨਜਿੱਠਦੇ ਹਨ।" ਬਰਨਫ਼ ਵੇਰਵੇ ਦੇਣ
'ਚ ਮਾਹਰ ਹਨ। ਮਿਸਾਲ ਦੇ ਤੌਰ 'ਤੇ ਉਨ੍ਹਾਂ ਨੇ ਆਪਣੇ ਸਫ਼ਰ ਦੇ ਬਾਰੇ 'ਚ ਲਿਖਿਆ ਹੈ ਕਿ ਡੇਰਾ ਗਾਫ਼ੀ ਖ਼ਾਨ ਦੇ ਬਾਫ਼ਾਰ 'ਚ 1597 ਦੁਕਾਨਾਂ ਹਨ, ਜਿੰਨ੍ਹਾਂ 'ਚ 115 ਦੁਕਾਨਾਂ ਕੱਪੜੇ ਦੀਆਂ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1