Punjabi Typing Paragraph
▲
ਬਰਨਜ਼ ਦਾ ਕਹਿਣਾ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿੰਨਾ ਕਿਸੇ ਏਸ਼ੀਆ ਮੂਲ ਦੇ ਵਿਅਕਤੀ ਤੋਂ ਪ੍ਰਭਾਵਿਤ ਨਹੀਂ ਹੋਏ ਅਲੈਗਜ਼ੈਂਡਰ ਬਰਨਜ਼ ਨੇ ਹਿੰਮਤ, ਚਲਾਕੀ ਅਤੇ ਰੂਮਾਨੀਅਤਾ ਦਾ ਅਜਿਹਾ ਜੀਵਨ
ਬਤੀਤ ਕੀਤਾ ਕਿ ਕਿਸੇ ਨੇ ਉਸ ਨੂੰ 'ਵਿਕਟੋਰੀਅਨ ਜੇਮਜ਼ ਬਾਂਡ' ਕਿਹਾ ਅਤੇ ਕਿਸੇ ਨੇ ਉਸ ਨੂੰ ਇੰਨ੍ਹਾਂ ਗੁਣਾਂ ਦੇ ਕਾਰਨ ਇੱਕ ਅਜਿਹੇ ਕਿਤਾਬੀ ਨਾਇਕ 'ਫਲੈਸ਼ਮੈਨ' ਦਾ ਨਾਮ ਦਿੱਤਾ, ਜੋ ਕਿ ਖ਼ਤਰਿਆਂ
ਦਾ ਖਿਡਾਰੀ ਹੋਣ ਦੇ ਨਾਲ-ਨਾਲ ਸੁੰਦਰਤਾ ਦਾ ਵੀ ਦੀਵਾਨਾ ਸੀ। ਅਲੈਗਜ਼ੈਂਡਰ ਬਰਨਜ਼ ਇੱਕ ਸਾਹਸੀ, ਯੋਧਾ, ਜਾਸੂਸ, ਕੂਟਨੀਤਕ, ਰੂਪ ਬਦਲਣ ਅਤੇ ਭਾਸ਼ਾਵਾਂ ਸਿੱਖਣ 'ਚ ਮਾਹਰ ਸੀ ਅਤੇ ਨਾਲ ਹੀ ਉਹ
ਸੁੰਦਰਤਾ ਦੇ ਵੀ ਪੁਜਾਰੀ ਸਨ। ਜੇਕਰ ਉਹ ਭਰੀ ਜਵਾਨੀ 'ਚ ਮਾਰੇ ਨਾ ਜਾਂਦੇ ਤਾਂ ਪਤਾ ਨਹੀਂ ਕੀ-ਕੀ ਕਰਦੇ। ਬਰਨਜ਼ ਦਾ ਜਨਮ 17 ਮਈ 1805 ਨੂੰ ਸਕਾਟਲੈਂਡ ਦੇ ਮੋਂਟਰੋਜ਼ ਵਿਖੇ ਹੋਇਆ ਸੀ। 16 ਸਾਲ
ਦੀ ਉਮਰ 'ਚ ਉਹ ਈਸਟ ਇੰਡੀਆ ਕੰਪਨੀ ਦੀ ਫੌਜ 'ਚ ਭਰਤੀ ਹੋਏ ਸਨ। ਬ੍ਰਿਟਿਸ਼ ਭਾਰਤ 'ਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਉਨ੍ਹਾਂ ਨੇ ਉਰਦੂ ਅਤੇ ਫ਼ਾਰਸੀ ਭਾਸ਼ਾ ਦਾ ਗਿਆਨ ਹਾਸਲ ਕੀਤਾ ਅਤੇ 1822
'ਚ ਗੁਜਰਾਤ ਦੇ ਸੂਰਤ ਸ਼ਹਿਰ 'ਚ ਅਨੁਵਾਦਕ ਨਿਯੁਕਤ ਹੋਏ। ਸਿੰਧ ਨਦੀ ਦਾ ਖ਼ੁਫੀਆ ਮਿਸ਼ਨ ਅਲੈਗਜ਼ੈਂਡਰ ਬਰਨਜ਼ ਦੇ ਸਾਹਸੀ ਜੀਵਨ ਦਾ ਆਗਾਜ਼ ਇੱਕ ਖੁਫੀਆ ਮਿਸ਼ਨ ਨਾਲ ਸ਼ੂਰੂ ਹੋਇਆ ਸੀ, ਜਿਸ ਨੇ ਅੰਗਰੇਜ਼ਾਂ
ਦੀ ਸਿੰਧ 'ਚ ਜਿੱਤ ਦੀ ਨੀਂਹ ਰੱਖੀ ਸੀ। 1829 'ਚ ਸਿੰਧ ਘਾਟੀ ਨੂੰ ਜਾਣਨ ਲਈ ਇੱਥੋਂ ਦੀ ਯਾਤਰਾ ਲਈ ਬਰਨਜ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕ੍ਰਿਸਟੋਫਰ ਐਲਨ ਬੇਲੀ ਨੇ ਬ੍ਰਿਟਿਸ਼
ਇੰਡੀਆ 'ਚ ਖੁਫੀਆ ਪ੍ਰਣਾਲੀ ਬਾਰੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ 1831 'ਚ ਉਨ੍ਹਾਂ ਅਤੇ ਹੈਨਰੀ ਪੋਟਿੰਗਰ ਵੱਲੋਂ ਸਿੰਧ ਨਦੀ 'ਤੇ ਕੀਤੇ ਗਏ ਇੱਕ ਸਰਵੇਖਣ ਨੇ ਇੱਕ ਰਾਹ ਖੋਲ੍ਹਿਆ। ਸਿੰਧ
'ਤੇ ਭਵਿੱਖੀ ਹਮਲੇ ਦੇ ਜ਼ਰੀਏ ਮੱਧ ਏਸ਼ੀਆ ਲਈ ਰਾਹ ਪੱਧਰਾ ਕੀਤਾ ਗਿਆ ਸੀ। ਉਸੇ ਸਾਲ ਬਰਨਜ਼ ਨੇ ਬਰਤਾਨੀਆ ਦੇ ਮਹਾਰਾਜਾ ਵਿਲੀਅਮ ਚੌਥੇ ਵੱਲੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਲਈ ਘੋੜਿਆਂ
ਦਾ ਤੋਹਫ਼ਾ ਲੈ ਕੇ ਲਾਹੌਰ ਆਉਣਾ ਸੀ। ਜੋ ਕਿ ਉਸ ਸਮੇਂ ਤੱਕ ਇੱਕ ਆਜ਼ਾਦ ਰਿਆਸਤ ਸੀ ਪਰ ਇਹ ਮਾਮਲਾ ਇੰਨ੍ਹਾਂ ਸਾਧਾਰਨ ਨਹੀਂ ਸੀ। ਇਤਿਹਾਸ ਦੇ ਮਾਹਿਰ ਜੀਐਸ ਔਜਲਾ ਦਾ ਕਹਿਣਾ ਹੈ ਕਿ ਇਹ ਦੌਰਾ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1