Punjabi Typing Paragraph
▲
ਵਿਸ਼ਵ ਸਿਹਤ ਸੰਗਠਨ ਮੁਤਾਬਕ ਜੇਕਰ ਬੀਐਮਆਈ 25 ਜਾਂ ਇਸ ਤੋਂ ਜ਼ਿਆਦਾ ਹੈ, ਵਿਅਕਤੀ ਮੋਟਾ ਹੈ। ਕਈ ਤਰ੍ਹਾਂ ਦੇ ਕੈਂਸਰ ਅਤੇ ਦਿਲ ਦੀ ਬਿਮਾਰੀਆਂ ਦਾ ਕਾਰਨ ਹੈ ਮੋਟਾਪਾ ਡਾ ਕੁਮਾਰਨ ਅਤੇ ਹੋਰ
ਸਿਹਤ ਮਾਹਿਰਾਂ ਮੁਤਾਬਕ ਦੱਖਣੀ ਏਸ਼ਿਆਈ ਲੋਕਾਂ ਵਿੱਚ ਇਸ ਨੂੰ ਥੋੜ੍ਹਾ ਵੱਖਰਾ ਰੱਖਣਾ ਚਾਹੀਦਾ ਹੈ। ਭਾਰਤ ਵਿੱਚ ਜ਼ਿਆਦਾਤਰ ਲੋਕਾਂ ਦੇ ਢਿੱਡ ਉੱਤੇ ਚਰਬੀ ਚੜ੍ਹਦੀ ਹੈ ਅਤੇ ਇਹ ਬਾਕੀ ਹਿੱਸਿਆਂ
ਉੱਪਰ ਚਰਬੀ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਮੁਤਾਬਕ ਭਾਰਤ ਦੇ ਮੱਦੇਨਜ਼ਰ 23 ਬੀਐਮਆਈ ਵਾਲਾ ਵਿਅਕਤੀ ਮੋਟਾ ਹੋ ਸਕਦਾ ਹੈ। ਡਾ ਕੁਮਾਰਨ ਆਖਦੇ ਹਨ," ਜੇਕਰ ਤੁਸੀਂ ਭਾਰਤ ਦੇ ਅੰਕੜਿਆਂ
ਮੁਤਾਬਕ 23 ਨੂੰ ਪੈਮਾਨਾ ਮੰਨ ਲਵੋ ਤਾਂ ਸ਼ਹਿਰੀ ਖੇਤਰਾਂ ਵਿਚ 50 ਫ਼ੀਸਦ ਲੋਕ ਮੋਟਾਪੇ ਦਾ ਸ਼ਿਕਾਰ ਪਾਏ ਜਾਣਗੇ।" ਵਿਸ਼ਵ ਸਿਹਤ ਸੰਗਠਨ ਮੁਤਾਬਕ ਸਰੀਰ ਉੱਪਰ ਜ਼ਿਆਦਾ ਚਰਬੀ ਕਈ ਤਰ੍ਹਾਂ ਦੀਆਂ ਬੀਮਾਰੀਆਂ
ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਵਿੱਚ 13 ਤਰ੍ਹਾਂ ਦਾ ਕੈਂਸਰ,ਡਾਈਬਿਟੀਜ਼ ਟਾਈਪ 2,ਫੇਫੜਿਆਂ ਅਤੇ ਦਿਲ ਨਾਲ ਸੰਬੰਧਤ ਬੀਮਾਰੀਆਂ ਸ਼ਾਮਿਲ ਹਨ। ਪਿਛਲੇ ਸਾਲ ਪੂਰੀ ਦੁਨੀਆਂ ਵਿੱਚ ਤਕਰੀਬਨ 28
ਇੱਕ ਲੱਖ ਲੋਕਾਂ ਦੀ ਮੋਟਾਪੇ ਕਾਰਨ ਮੌਤ ਹੋਈ ਹੈ। ਡਾ ਪ੍ਰਦੀਪ ਚੌਬੇ,ਜੋ ਕਿ ਇੰਟਰਨੈਸ਼ਨਲ ਫੈਡਰੇਸ਼ਨ ਫਾਰ ਸਰਜਰੀ ਆਫ ਓਬੈਸਿਟੀ ਐਂਡ ਮੈਟਾਬਾਲਿਕ ਡਿਸਆਰਡਰ ਦੇ ਪ੍ਰਧਾਨ ਹਨ ਮੁਤਾਬਕ," ਤੁਹਾਡੇ
ਸਰੀਰ ਉੱਤੇ ਦਸ ਕਿਲੋ ਵਾਧੂ ਭਾਰ ਤੁਹਾਡੇ ਜ਼ਿੰਦਗੀ ਨੂੰ ਤਿੰਨ ਸਾਲ ਤੱਕ ਘਟਾ ਸਕਦਾ ਹੈ। ਜੇਕਰ ਕਿਸੇ ਦਾ ਭਾਰ ਪੰਜਾਹ ਕਿਲੋ ਵਾਧੂ ਹੈ ਤਾਂ ਉਸਦੀ ਜ਼ਿੰਦਗੀ ਦੇ 15 ਸਾਲ ਘਟ ਸਕਦੇ ਹਨ। ਅਸੀਂ
ਦੇਖਿਆ ਹੈ ਕਿ ਮਹਾਮਾਰੀ ਦੌਰਾਨ ਮੋਟਾਪੇ ਦਾ ਸ਼ਿਕਾਰ ਲੋਕਾਂ ਦੀਆਂ ਮੌਤਾਂ ਦੂਸਰੇ ਲੋਕਾਂ ਨਾਲੋਂ ਤਿੰਨ ਗੁਣਾ ਵੱਧ ਸਨ।" 'ਭਾਰਤ ਨੂੰ ਕੋਈ ਤਰੀਕਾ ਲੱਭਣਾ ਪਵੇਗਾ' ਡਾਕਟਰ ਚੌਬੇ ਆਖਦੇ ਹਨ ਕਿ
ਮੋਟਾਪੇ ਦਾ ਸਰੀਰ ਉੱਪਰ ਅਸਰ ਦਿਖਦਾ ਹੈ ਪਰ ਇਸ ਦਾ ਇਨਸਾਨ ਦੀ ਮਾਨਸਿਕਤਾ ਅਤੇ ਉਸ ਦੇ ਸੋਸ਼ਲ ਜੀਵਨ ਉੱਤੇ ਵੀ ਅਸਰ ਪੈਂਦਾ ਹੈ ਜਿਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ। "ਅੱਜ ਤਿੰਨ ਸਾਲ
ਪਹਿਲਾਂ 1000 ਲੋਕਾਂ ਉਪਰ ਸਰਵੇ ਕੀਤਾ। ਅਸੀਂ ਇਹ ਦੇਖਿਆ ਕਿ ਮੋਟਾਪੇ ਦਾ ਸੈਕਸ ਅਤੇ ਸਿਹਤ ਦੇ ਉੱਪਰ ਅਸਰ ਪੈਂਦਾ ਹੈ।ਇਸ ਦੇ ਨਾਲ ਹੀ ਲੋਕਾਂ ਦੇ ਆਤਮ ਵਿਸ਼ਵਾਸ ਉੱਤੇ ਵੀ ਇਸ ਦਾ ਅਸਰ ਪੈਂਦਾ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1