Punjabi Typing Paragraph
▲
ਮਨੋਵਿਗਿਆਨ ਹੈ, ਸਰਹੱਦ ਹੈ, ਕਾਂ ਹਨ, ਵਿਅੰਗ ਹੈ, ਬਹੁਤ ਲੰਬੇ ਵਾਕ ਤੇ ਬਹੁਤ ਛੋਟੇ ਵਾਕ ਹਨ। ਜੀਵਨ ਹੈ, ਮੌਤ ਹੈ ਅਤੇ ਸੰਵਾਦ ਹੈ, ਜੋ ਬਹੁਤ ਡੂੰਘਾ ਹੈ, ਜੋ ਗੱਲਾਂ ਦਾ ਸੱਚ ਹੈ।' ਗੀਤਾਂਜਲੀ
ਸ਼੍ਰੀ ਅਤੇ ਡੇਜ਼ੀ ਰੌਕਵੇਲ ਕੌਣ ਹਨ? ਗੀਤਾਂਜਲੀ ਸ਼੍ਰੀ ਪਿਛਲੇ ਤਿੰਨ ਦਹਾਕਿਆਂ ਤੋਂ ਸਾਹਿਤ ਵਿੱਚ ਸਰਗਰਮ ਹਨ। ਉਨ੍ਹਾਂ ਦਾ ਪਹਿਲਾ ਨਾਵਲ 'ਮਾਈ' ਅਤੇ ਫਿਰ 'ਹਮਾਰਾ ਸ਼ਹਿਰ ਉਸ ਬਰਸ' 1990 ਦੇ
ਦਹਾਕੇ ਵਿੱਚ ਪ੍ਰਕਾਸ਼ਿਤ ਹੋਏ ਸਨ। ਫਿਰ 'ਤਿਰੋਹਿਤ' ਆਇਆ ਅਤੇ ਫਿਰ ਆਇਆ 'ਖਾਲੀ ਜਗ੍ਹਾ'। ਉਨ੍ਹਾਂ ਦੇ ਕਈ ਕਹਾਣੀਆਂ ਸੰਗ੍ਰਹਿ ਵੀ ਛਪ ਚੁੱਕੇ ਹਨ। ਉਹ ਔਰਤ ਮਨ ਵਿੱਚ, ਸਮਾਜ ਦੇ ਅੰਦਰ, ਸਮਾਜ
ਦੀਆਂ ਪਰਤਾਂ ਵਿੱਚ ਬਹੁਤ ਹੌਲੀ-ਹੌਲੀ ਦਾਖਲ ਹੁੰਦੇ ਹਨ ਬਹੁਤ ਸੰਭਲ ਕੇ ਉਨ੍ਹਾਂ ਪਰਤਾਂ ਨੂੰ ਖੋਲ੍ਹਦੇ ਅਤੇ ਸਮਝਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੇ ਅਨੁਵਾਦ ਭਾਰਤੀ ਭਾਸ਼ਾਵਾਂ ਤੋਂ ਇਲਾਵਾ
ਅੰਗਰੇਜ਼ੀ, ਫਰਾਂਸੀਸੀ, ਜਰਮਨ ਸਮੇਤ ਕਈ ਭਾਸ਼ਾਵਾਂ ਵਿੱਚ ਹੋ ਚੁੱਕੇ ਹਨ।ਗੀਤਾਂਜਲੀ ਸ਼੍ਰੀ ਦੇ ਨਾਵਲ ਮਾਈ ਦਾ ਅੰਗਰੇਜ਼ੀ ਅਨੁਵਾਦ 'ਕਰਾਸਵਰਡ ਅਵਾਰਡ' ਲਈ ਨਾਮਜ਼ਦ ਹੋਇਆ ਸੀ। ਗੀਤਾਂਜਲੀ ਸ਼੍ਰੀ ਦੀਆਂ
ਰਚਨਾਵਾਂ ਦੇ ਬਾਰੇ ਵਿੱਚ ਸੀਨੀਅਰ ਲੇਖਿਕਾ ਅਨਾਮਿਕਾ ਕਹਿੰਦੇ ਹਨ, "ਗੀਤਾਂਜਲੀ ਸ਼੍ਰੀ ਦੇ ਕੋਲ ਜਿਸ ਤਰ੍ਹਾਂ ਦੀ ਕਲਾ ਹੈ ਉਹ ਦੁਰਲਭ ਹੈ। ਗੀਤਾਂਜਲੀ ਸ਼੍ਰੀ ਦੇ ਵੱਖਰੇ-ਵੱਖਰੇ ਨਾਵਲ ਵੱਖਰੀ-ਵੱਖਰੀ
ਕਲਾ ਵਿੱਚ ਦਿਖਾਈ ਦਿੰਦੇ ਹਨ। ਬਹੁਤ ਘੱਟ ਹੁੰਦਾ ਹੈ ਕਿ ਚੰਗੇ ਅਨੁਵਾਦ ਵਿੱਚ ਕੋਈ ਚੰਗੀ ਰਚਨਾ ਆਉਂਦੀ ਹੈ। ਇਹ ਚੰਗੀ ਰਚਨਾ ਆਈ ਹੈ। ਇਹ ਸੰਕੇਤ ਹੈ ਕਿ ਜੇਕਰ ਹਿੰਦੀ ਦੀਆਂ ਰਚਨਾਵਾਂ ਦਾ ਚੰਗਾ
ਅਨੁਵਾਦ ਮਿਲੇ ਤਾਂ ਉਹ ਵੀ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਸਕਦੇ ਹਨ।" ਉਹ ਕਹਿੰਦੇ ਹਨ ਕਿ ਹਿੰਦੀ ਦੇ ਲੇਖਕਾਂ ਦੇ ਚੰਗੇ ਅਨੁਵਾਦ ਨਹੀਂ ਮਿਲੇ ਤਾਂ ਕੌਮਾਂਤਰੀ ਪੱਧਰ 'ਤੇ ਸ਼ਾਨਦਾਰ ਲੇਖਣੀ
ਨਹੀਂ ਆ ਸਕੀ। ਰੇਤ ਸਮਧੀ ਦਾ ਅਨੁਵਾਦ 'ਟੌਂਬ ਆਫ਼ ਸੈਂਡ' ਨਾਮ ਤੋਂ ਡੇਜ਼ੀ ਰੌਕਵੇਲ ਨੇ ਕੀਤਾ ਹੈ ਤੇ 'ਟਿਲਟੇਡ ਐਕਸਿਸ' ਨੇ ਪ੍ਰਕਾਸ਼ਿਤ ਕੀਤਾ ਹੈ। ਅਮਰੀਕਾ ਵਿੱਚ ਰਹਿਣ ਵਾਲੇ ਡੇਜ਼ੀ ਹਿੰਦੀ ਸਮੇਤ
ਦੁਨੀਆਂ ਦੀਆਂ ਕਈ ਭਾਸ਼ਾਵਾਂ ਅਤੇ ਉਨ੍ਹਾਂ ਦੇ ਸਾਹਿਤ ਉੱਪਰ ਆਪਣੀ ਪਕੜ ਰੱਖਦੇ ਹਨ। ਉਨ੍ਹਾਂ ਨੇ ਆਪਣੀ ਪੀਐੱਚਡੀ. ਉਪੇਂਦਰਨਾਥ ਅਸ਼ਕ ਕੇ ਨਾਵਲ 'ਗਿਰਤੀ ਦੀਵਾਰੇਂ' ਉੱਪਰ ਕੀਤੀ ਹੈ। ਉਨ੍ਹਾਂ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1