Punjabi Typing Paragraph
▲
ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਤਾਂ ਉਸ ਦਾ ਨਿਖੇੜ ਕੀਤਿਆਂ, ਹੇਠ ਲਿਖੇ ਅਨੁਸਾਰ ਧੁਨੀਆਂ ਦਾ ਪਤਾ ਲੱਗਦਾ ਹੈ: ਰਾਮ = ਰ + ਆ + ਮ, ਸੂਰਜ = ਸ + ਊ + ਰ + ਜ, ਪੁਸਤਕ = ਪ + ਉ
+ ਸ + ਤ + ਕ, ਭਾਰਤ = ਭ + ਆ + ਰ + ਤ, ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਵਰਗਾਂ ਵਿੱਚ ਵੰਡ ਲਿਆ ਜਾਂਦਾ ਹੈ: ਸ੍ਵਰ-ਧੁਨੀਆਂ ਅਤੇ ਵਿਅੰਜਨ-ਧੁਨੀਆਂ। ਸ੍ਹਵਰ-ਧੁਨੀਆਂ ਉਹਨਾਂ ਧੁਨੀਆਂ
ਨੂੰ ਕਿਹਾ ਜਾਂਦਾ ਹੈ, ਜਿਹਨਾਂ ਦੇ ਉਚਾਰਨ ਵੇਲ਼ੇ ਸਾਡੇ ਫੇਫੜਿਆਂ ਵਿੱਚੋਂ ਨਿਕਲ਼ਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ਼ ਬਾਹਰ ਨਿਕਲ਼ ਜਾਂਦੀ ਹੈ। ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ
ਹੈ। ਪੰਜਾਬੀ ਭਾਸ਼ਾ ਵਿੱਚ ਹੇਠ ਲਿਖੀਆਂ ਕੁੱਲ ਦਸ ਸ੍ਵਰ-ਧੁਨੀਆਂ ਮੰਨੀਆਂ ਗਈਆਂ ਹਨ: ਅ, ਆ, ਇ, ਈ, ਉ, ਊ, ਏ, ਐ, ਓ, ਔ। ਬੇਸ਼ੱਕ ਸ੍ਵਰ-ਧੁਨੀਆਂ ਮੂੰਹ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਉਚਾਰੀਆਂ
ਜਾਂਦੀਆਂ ਹਨ, ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਜੀਭ ਦੀ ਖ਼ਾਸ ਭੂਮਿਕਾ ਹੈ ਕਿਉਂਕਿ ਉਸ ਸਮੇਂ ਜੀਭ ਕਈ ਸਥਿਤੀਾਂ ਗ੍ਰਹਿਣ ਕਰਦੀ ਹੈ, ਜਿਵੇਂ : ਕਦੇ ਜੀਭ ਉੱਚੀ ਅਵਸਥਾ ਵਿੱਚ ਹੁੰਦੀ ਹੈ, ਕਦੇ
ਅੱਧ-ਉੱਚੀ, ਕਦੇ ਅੱਧ-ਨੀਵੀਂ ਅਤੇ ਕਦੇ ਨੀਵੀਂ। ਕਦੇ ਜੀਭ ਦਾ ਅਗਲਾ ਹਿੱਸਾ ਅਤੇ ਕਦੇ ਪਿਛਲਾ ਹਿੱਸਾ ਹਰਕਤ ਕਰਦਾ ਹੈ। ਇਸੇ ਪ੍ਰਕਾਰ ਬੁੱਲ੍ਹਾਂ ਦੀ ਵੀ ਖ਼ਾਸ ਭੂਮਿਕਾ ਹੈ। ਕਦੇ ਇਹ ਗੁਲ਼ਾਈਦਾਰ
ਤੇ ਕਦੇ ਗੁਲ਼ਾਈ-ਰਹਿਤ ਅਵਸਥਾ ਵਿੱਚ ਹੁੰਦਾ ਹੈ। ਜਿਹੜਾ ਸਾਹ ਅੰਦਰੋਂ ਆ ਰਿਹਾ ਹੁੰਦਾ ਹੈ, ਕਿਸੇ ਧੁਨੀ ਦੇ ਉਚਾਰਨ ਵੇਲ਼ੇ ਘੱਟ ਲੱਗਦਾ ਹੈ ਤੇ ਕਿਸੇ ਉੱਤੇ ਵੱਧ ਲੱਗਦਾ ਹੈ। ਇਸ ਆਧਾਰ ਉੱਤੇ
ਸ੍ਵਵ-ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: ੳ. ਹ੍ਰਸਵ ਜਾਂ ਲਘੂ ਸ੍ਵਰ-ਧੁਨੀਆਂ ਹਨ: (ਘੱਟ ਸਾਹ ਲੱਗਣ ਵਾਲ਼ੀਆਂ ਧੁਨੀਆਂ) ਅ. ਦੀਰਘ ਸ੍ਵਰ-ਧੁਨੀਆਂ: (ਵੱਧ ਸਾਹ ਲੱਗਣ ਵਾਲ਼ੀਆਂ
ਧੁਨੀਆਂ) ਪੰਜਾਬੀ ਵਿੱਚ /ਉ, ਆ, ਇ/ ਲਘੂ ਸ੍ਵਰ-ਧੁਨਆਂ ਹਨ। ਬਾਕੀ ਸਾਰੀਆਂ /ਆ, ਈ, ਊ, ਏ, ਐ, ਓ, ਔ ਦੀਰਘ ਸ੍ਵਰ-ਧੁਨੀਆਂ ਹਨ। ਆਮ ਤੌਰ 'ਤੇ ਦੀਰਘ ਸ੍ਵਰ-ਧੁਨੀ ਦੇ ਉਚਾਰਨ ਵਿੱਚ ਲਘੂ ਸ੍ਵਰ-ਧੁਨੀ
ਨਾਲ਼ੋਂ ਦੁੱਗਣਾ ਸਮਾਂ ਲੱਗਦਾ ਹੈ। ਵਿਅੰਜਨ-ਧੁਨੀਆਂ: ਵਿਅੰਜਨ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲ਼ੇ ਉਚਾਰਨ-ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜ੍ਹੀ ਜਾਂ ਜ਼ਿਆਦਾ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1