Punjabi Typing Paragraph
▲
ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ। ਇਸ ਨੂੰ ਕੰਮ ਕਰਨ ਲਈ ਕਈ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਲੋੜ ਹੁੰਦੀ ਹੈ। ਅੱਜ ਦੇ ਇਸ ਪੈਰ੍ਹਾਂਗ੍ਰਾਫ ਵਿੱਚ ਅਸੀ ਸੀਪਲੱਸਪਲੱਸ ਦੇ ਅਪਰੇਟਰਾਂ
ਬਾਰੇ ਪੜ੍ਹਾਂਗੇ। ਅਪਰੇਟਰ ਉਹ ਚਿੰਨ੍ਹ ਹੁੰਦਾ ਹੈ ਜੋ ਕੰਪਿਉਟਰ ਨੂੰ ਦੱਸਦਾ ਹੈ ਕਿ ਦਿੱਤੇ ਹੋਏ ਸਮੀਕਰਨ ਨੂੰ ਕਿਵੇ ਹੱਲ ਕਰਨਾਂ ਹੈ। ਸੀਪਲੱਸਪਲੱਸ ਵਿੱਚ ਕੁੱਲ ਅੱਠ ਤਰ੍ਹਾਂ ਦੇ ਅਪਰੇਟਰ
ਹੁੰਦੇ ਹਨ। ਆਓ ਇਹਨਾਂ ਤੇ ਚਾਨਣਾ ਪਾਉਂਦੇ ਹਾਂ। ੧) ਅਰਥਮੈਟਿਕ ਅਪਰੇਟਰ: ਇਸ ਵਿੱਚ ਗਣਿਤ ਵਿੱਚ ਇਸਤੇਮਾਲ ਹੋਣ ਵਾਲੇ ਸਾਰੇ ਚਿੰਨ੍ਹ ਜਿਵੇਂ +, -, /, *, % ਆਦਿ ਆਉਂਦੇ ਹਨ। ੨) ਅਸਾਇੰਨਮੈਂਟ
ਅਪਰੇਟਰ: ਇਸ ਵਿੱਚ = ਦਾ ਚਿੰਨ੍ਹ ਆਉਂਦਾ ਹੈ। ੩) ਰਿਲੇਸ਼ਨਲ ਅਪਰੇਟਰ: ਇਸ ਵਿੱਚ <, >, <=, >=, ==, !, ਆਦਿ ਚਿੰਨ੍ਹ ਇਸਤੇਮਾਲ ਹੁੰਦੇ ਹਨ। ੪) ਲੋਜੀਕਲ ਅਪਰੇਟ: ਇਸ ਵਿੱਚ && ਅਤੇ ||
ਚਿੰਨ੍ਹ ਇਸਤੇਮਾਲ ਹੁੰਦੇ ਹਨ। ੫) ਬਿੱਟ ਵਾਈਸ ਅਪਰੇਟਰ: <<, >>, ˜, ^ ਆਦਿ ਚਿੰਨ੍ਹ ਆਉਂਦੇ ਹਨ। ੬) ਕੰਡਿਸ਼ਨਲ ਅਪਰੇਟਰ: ਇਸ ਵਿੱਚ ?, : ਚਿੰਨ੍ਹ ਇਸੇਤਮਾਲ ਹੁੰਦੇ ਹਨ। ੭) ਇੰਨਕਰੀਮੈਂਟ
ਅਤੇ ਡਿਕਰੀਮੈਂਟ: ਇਸ ਵਿੱਚ ++, -- ਚਿਨ੍ਹ ਇਸਤੇਮਾਲ ਹੁੰਦੇ ਹਨ। ੮)ਹੋਰ ਵਾਧੂ ਅਪਰੇਟਰ: ਇਸ ਵਿੱਚ ਕਈ ਸਪੇਸ਼ਲ ਅਪਰੇਟਰ ਆ ਜਾਂਦੇ ਹਨ। ਸੀਪਲੱਸਪਲੱਸ ਭਾਸ਼ਾ ਵਿੱਚ ਲਾਈ ਨੂੰ ਖ਼ਤਮ ਕਰਨ ਲਈ ;
ਚਿੰਨ੍ਹ ਦੀ ਵਰਤੋਂ ਹੁੰਦੀ ਹੈ। {} ਚਿਨ੍ਹਾਂ ਵਿੱਚ ਲਿਖੇ ਕੋਡ ਨੂੰ ਕੰਮਪਾਉਂਡ ਸਟੇਟਮੈਂਟ ਕਹਿੰਦੇ ਹਨ। [] ਚਿਨ੍ਹਾਂ ਦਾ ਇਸਤੇਮਾਲ ਕਈ ਤਰ੍ਹਾਂ ਦੇ ਸਮੀਕਰਨ ਹੱਲ ਕਰਨ ਲਈ ਕਿਤਾ ਜਾਂਦਾ ਹੈ
ਜਿਵੇਂ [(1+2)×3] ਆਦਿ। ਕੁਝ ਭਾਸ਼ਾ ਵਿੱਚ ਸਲੇਸ਼ / ਅਤੇ \ ਦੋਵਾਂ ਦਾ ਇਸਤੇਮਾਲ ਹੁੰਦਾ ਹੈ ਅਤੇ ਕੁੱਝ ਵਿੱਚ ਸਿਰਫ ਇੱਕ ਦਾ ਹੀ ਇਸਤੇਮਾਲ ਹੁੰਦਾ ਹੈ। ਸੀਪਲੱਸਪਲੱਸ ਭਾਸ਼ਾ ਬਾਰੇ ਇੱਕ ਹੋਰ
ਰੋਚਕ ਗੱਲ ਇਹ ਹੈ ਕਿ ਇਹ ਸਭ ਭਾਸ਼ਾਵਾਂ ਲਈ ਅਧਾਰ ਹੈ। ਕਿਸੇ ਵੀ ਭਾਸ਼ਾ ਨੂੰ ਸਿੱਖਣ ਤੋਂ ਪਹਿਲਾਂ ਤੁਹਾਨੂੰ ਇਸ ਭਾਸ਼ਾ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਭਾਸ਼ਾ ਦਾ ਇਸਤੇਮਾਲ ਅੱਜ ਕਲ ਕਾਫੀ
ਘੱਟ ਗਿਆ ਹੈ ਕਿਉਂਕਿ ਸਮਾਂ ਬਦਲਣ ਦੇ ਨਾਲ-ਨਾਲ ਇਕ ਹੋਰ ਨਵੀਂ ਅਤੇ ਅਤਿਆਧੁਨਿਕ ਭਾਸ਼ਾਵਾਂ ਆ ਗਿਆ ਹਨ। ਪਰ ਫਿਰ ਇਹ ਭਾਸ਼ਾ ਲਗਪਗ ੩੦ ਸਾਲ ਪੁਰਾਣੀ ਹੋਣਦੇ ਬਾਵਜੂਦ ਵੀ ਇਸਤੇਮਾਲ ਹੋ ਰਹੀ ਹੈ।

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1