Punjabi Typing Paragraph
▲
ਸੂਬਾ ਸਰਹਿੰਦ ਦੇ ਨਵਾਬ ਵਜੀਰ ਖਾਂ ਜੋ ਗੁਰੂ ਸਾਹਿਬ ਦੇ ਮਾਸੂਮ ਸਾਹਿਬਜਾਦੀਆਂ ਦੀ ਸ਼ਹੀਦੀ ਦਾ ਮੁੱਖ ਦੋਸ਼ੀ ਸੀ, ਉਸ ਨੂੰ ਇਹ ਯਕੀਨ ਹੋ ਗਿਆ ਸੀ ਕਿ ਜੇਕਰ ਗੁਰੂ ਜੀ ਦਾ ਬਾਦਸ਼ਾਹ ਬਹਾਦਰ ਸ਼ਾਹ
ਨਾਲ ਹੋ ਰਿਹਾ ਸਮਝੌਤਾ ਸਿਰੇ-ਚੜ੍ਹ ਗਿਆ ਤਾਂ ਉਸ ਦੀ ਖੈਰ ਨਹੀਂ। ਵਜੀਰ ਖਾਂ ਨੇ ਆਪਣੇ ਦੋ ਸਿਪਾਹੀ ਗੁਲਖਾਨ ਅਤੇ ਜਮਸ਼ੇਦ ਖਾਨ ਨੂੰ ਬੜੇ ਭਾਰੀ ਲਾਲਚ ਦੇ ਕੇ ਗੁਰੂ ਜੀ ਨੂੰ ਮਾਰਨ ਲਈ ਉਨ੍ਹਾਂ
ਦੇ ਪਿੱਛੇ ਭੇਜਿਆ।ਉਪਰੋਕਤ ਦੋਵੇਂ ਗੁਰੂ ਜੀ ਦਾ ਪਤਾ ਪੁੱਛਦੇ-ਪੁੱਛਦੇ ਨਾਂਦੇੜ ਪੁੱਜ ਗਏ ਅਤੇ ਸਵੇਰੇ ਸ਼ਾਮ ਦੀਵਾਨ ਦੀ ਹਾਜ਼ਿਰੀ ਭਰਨ ਲੱਗੇ ਅਤੇ ਨਾਲ ਹੀ ਨਾਲ ਗੁਰੂ ਜੀ ਨੂੰ ਮਾਰਨ ਲਈ ਮੌਕੇ
ਦੀ ਉਡੀਕ ਵੀ ਕਰਨ ਲੱਗੇ। ਇਕ ਦਿਨ ਸ਼ਾਮ ਦੇ ਦੀਵਾਨ ਮਗਰੋਂ, ਗੁਰੂ ਜੀ ਜਦੋਂ ਆਰਾਮ ਕਰ ਰਹੇ ਸਨ ਤਾਂ ਗੁਲ ਖਾਨ ਨੇ ਮੌਕਾ ਵੇਖ ਕੇ ਆਪਣੇ ਕਟਾਰ ਨਾਲ ਗੁਰੂ ਜੀ ਉਪਰ ਵਾਰ ਕਰ ਦਿੱਤਾ ਜੋ ਗੁਰੂ
ਜੀ ਦੀ ਵੱਖੀ ਵਿਚ ਲੱਗਾ। ਗੁਰੂ ਜੀ ਨੇ ਇਕ ਹੱਥ ਨਾਲ ਜਖਮ ਦੱਬਾ ਕੇ ਦੂਜੇ ਹੱਥ ਨਾਲ ਤੇਗ ਵਾਹ ਕੇ ਉਸ ਨੂੰ ਉੱਥੇ ਹੀ ਚਿੱਤ ਕਰ ਦਿੱਤਾ ਉਸ ਦਾ ਦੂਜਾ ਸਾਥੀ ਜਮਸ਼ੇਦ ਖਾਨ ਨੱਠਣ ਲੱਗਾ ਤਾਂ ਗੁਰੂ
ਦੇ ਸਿੰਘਾਂ ਨੇ ਉਸ ਨੂੰ ਪਾਰ ਬੁਲਾ ਦਿੱਤਾ। ਉਸ ਸਮੇਂ ਸ਼ਹਿਰ ਦੇ ਪ੍ਰਸਿਧ ਹਕੀਮ ਤੇ ਜਿਰਾਹ ਗੁਰੂ ਜੀ ਦੇ ਇਲਾਜ ਲਈ ਹਾਜ਼ਿਰ ਹੋਏ। ਬਾਦਸ਼ਾਹ ਬਹਾਦਰ ਸ਼ਾਹ ਨੇ ਵੀ ਆਪਣੇ ਸ਼ਾਹੀ-ਹਕੀਮ ਭੇਜੇ। ਕੁਝ
ਹੀ ਦਿਨਾਂ ਵਿਚ ਜਖਮ ਕੁਝ ਭਰ ਗਿਆ। ਰੋਜਾਨਾ ਦੀ ਤਰ੍ਹਾਂ, ਨਿੱਤ-ਨੇਮ ਹੋਣ ਲੱਗਾ ਇਕ ਦਿਨ ਸੱਜੇ ਦੀਵਾਨ ਵਿਚ ਹਾਜ਼ਿਰ ਹੋਏ ਇਕ ਸੌਦਾਗਰ ਦੇ ਇਕ ਭਾਰੀ ਕਮਾਨ ਗੁਰੂ ਜੀ ਨੂੰ ਭੇਂਟ ਕੀਤਾ। ਜਿਸ
ਨੂੰ ਵੇਖ ਕੇ ਸ਼ਸਤਰਾਂ ਦੇ ਰਸੀਕ ਗੁਰੂ ਜੀ ਅਤਿ-ਪ੍ਰਸੰਤਾ ਵਿਚ ਆਏ ਅਤੇ ਜੋਰ ਨਾਲ ਚਿਲ੍ਹਾ ਚੜ੍ਹਾਉਣ ਲੱਗੇ ਚਿਲ੍ਹਾ ਤਾਂ ਚੜ੍ਹ ਗਿਆ, ਪਰ ਗੁਰੂ ਜੀ ਦੇ ਜਖਮਾਂ ਦੇ ਟਾਂਕੇ ਕੜ-ਕੜ ਕਰਕੇ ਟੁੱਟ
ਗਏ। ਜਿਨ੍ਹਾਂ ਨੂੰ ਮੁੜ ਸਿਆਉਣ ਤੋਂ ਗੁਰੂ ਜੀ ਨੇ ਮਨ੍ਹਾਂ ਕਰ ਦਿੱਤਾ, ਗੁਰੂ ਜੀ ਨੇ ਕਿਹਾ ਕਿ ਜੋ ਖੇਡ ਵਾਪਰਨੀ ਸੀ, ਉਹ ਵਾਪਰ ਗਈ ਹੈ ਹੁਣ ਸਾਡਾ ਅੰਤਿਮ-ਸਮਾਂ ਨਜਦੀਕ ਆ ਗਿਆ ਹੈ। ਇਸ ਲਈ
ਕਿਸੇ ਕਿਸਮ ਦੇ ਇਲਾਜ ਦੀ ਲੋਂੜ ਨਹੀਂ ਹੈ। ਇਸ ਤੋਂ ਬਾਅਦ ਗੁਰੂ ਜੀ ਨੇ ਸੱਚਖੰਡ ਗਮਨ ਦੀ ਤਿਆਰੀ ਕੀਤੀ ਤਾਂ ਆਪ ਜੀ ਨੂੰ ਅਤਿ ਵਿਆਕੂਲ ਹੋਈ ਅਤੇ ਅੱਖਾਂ ਵਿਚੋਂ ਨੀਰ ਵਹਾਂਦੀ ਸੰਗਤ ਨੇ ਪੁੱਛਿਆ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1