Punjabi Typing Paragraph
▲
ਰਿਆਸਤ ਹੈਦਰਾਬਾਦ ਨੇ ਉਸ ਸਮੇਂ ਦੇ ਚੀਫ ਮਨੀਸਟਰ ਦੀਵਾਨ ਚੰਦੂ ਲਾਲ ਜੀ, ਜੋ ਗੁਰੂ ਘਰ ਦੇ ਵੱਡੇ ਸ਼ਰਧਾਂਲੂ ਸਨ, ਨੇ ਕਰੀਬ ੫੨੫ ਏਕੜ ਜਮੀਨ ਇਸ ਅਸਥਾਨ ਦੇ ਨਾਂਅ ਲੱਗਵਾਈ , ਉਨ੍ਹਾਂ ਪਿਛੋਂ
ਤਖ਼ਤ ਸਾਹਿਬ ਦਾ ਪ੍ਰਬੰਧ ਢਿੱਲਾ ਹੋਣ ਕਰਕੇ ਇਸ ਦਾ ਕਾਫੀ ਹਿੱਸਾ ਖੁਰਦ-ਬੁਰਦ ਹੋ ਗਿਆ। ਸੰਨ ੧੯੫੬ ਵਿਚ ਸੂਬਾ ਸਰਕਾਰ ਨੇ ਇਸ ਅਸਥਾਨ ਅਤੇ ਇਸ ਨਾਲ ਸਬੰਧਤ ਗੁਰੂ ਅਸਥਾਨਾਂ ਦੇ ਪ੍ਰਬੰਧ ਲਈ ਐਕਟ
ਬਣਾਇਆ, ਜਿਸ ਅਨੁਸਾਰ ਉਸ ਸਮੇਂ ਤੋਂ ਲੈ ਕੇ ਹੁਣ ਤਕ ਸਾਰਾ ਪ੍ਰਬੰਧ ਗੁਰੂਦੁਆਰਾ ਐਕਟ ਹੇਠ ਚੱਲ ਰਿਹਾ ਹੈ। ਗੁਰੂਦੁਆਰਾ ਬੋਰਡ ਦੇ ਵਾਜੂਦ ਵਿਚ ਆਉਣ ਸਮੇਂ ਜੋ ਹਾਲਾਤ ਸਨ, ਅੱਜ ਉਹ ਕਾਫੀ ਬਦਲ
ਚੁੱਕੇ ਹਨ। ਪ੍ਰਬੰਧਕਾਂ ਦੀ ਇੱਛਾ ਹੈ ਕਿ ਇਸ ਪਵਿੱਤਰ ਅਸਥਾਨ ਦੀ ਮਾਨਤਾ ਅਤੇ ਪਵਿੱਤਰਤਾ ਨੂੰ ਹੋਰ ਵੱਧਾਇਆ ਜਾਵੇ।ਸੰਨ ੨੦੦੮ ਵਿਚ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਪਾਵਨ ਧਰਤੀ 'ਤੇ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਤੇ ਸੱਚਖੰਡ ਗਮਨ ਪਾਤਸ਼ਾਹੀ ੧੦ਵੀਂ ਦਾ ੩੦੦ ਸਾਲਾਂ ਪੁਰਬ ਬਹੁਤ ਵੱਡੇ ਪੱਧਰ 'ਤੇ ਮਨਾਇਆ ਗਿਆ , ਇਸੇ ਦੌਰਾਨ ਗੁਰੂਦੁਆਰਾ ਦੇ ਆਸ-ਪਾਸ ਦਾ ਘੇਰਾ ੩
ਏਕੜ ਤੋਂ ਵੱਧਾ ਕੇ ੮ ਏਕੜ ਦਾ ਕਰ ਦਿੱਤਾ ਗਿਆ। ਇਸ ਦੇ ਆਸੇ-ਪਾਸੇ ਅਲੀਸ਼ਾਨ ਤਿੰਨ ਮੰਜ਼ਿਲੀ ਇਮਾਰਤ ਸੰਗਤਾਂ ਦੀ ਰਿਹਾਇਸ਼ ਲਈ ਉਸਾਰੀ ਗਈ ਹੈ। ਜਿੰਨ੍ਹਾਂ ਪਰਿਵਾਰਾਂ ਨੂੰ ਗੁਰੂਦੁਆਰਾ ਕੰਪਲੈਕਸ
ਚੌੜਾ ਕਰਨ ਲਈ ਉਠਾਇਆ ਗਿਆ ਸੀ, ਉਨ੍ਹਾਂ ਲਈ ਮੁੜ ਵਸੇਬਾ ਯੋਜਨਾ ਤਹਿਤ ਗੋਬਿੰਦ ਬਾਗ ਵਿਖੇ ਵਧੀਆ ਮਕਾਨ ਉਸਾਰੇ ਗਏ। ਜਿਨ੍ਹਾਂ ਵਿਚ ਸੜਕਾਂ, ਬਿਜਲੀ, ਪਾਣੀ, ਪਾਰਕ ਦੀਆਂ ਸਾਰੀਆਂ ਸਹੂਲਤਾਂ
ਆਦਿ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸੱਚ ਖੰਡ ਗੁਰੂਦੁਆਰਾ ਬੋਰਡ ਦੇ ਯਤਨਾਂ ਸਦਕਾ ਨਾਂਦੇੜ ਰੇਲਵੇ ਸਟੇਸ਼ਨ ਦਾ ਨਾਂਅ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਕਰਵਾਇਆ ਗਿਆ , ਨਵੇਂ ਬਣੇ ਏਅਰਪੋਰਟ
ਦਾ ਨਾਂਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਰੱਖਵਾਇਆ ਗਿਆ। ਗੁਦਾਵਰੀ ਨਦੀ ਦੇ ਘਾਟ ਨੂੰ ਕਈ ਕਿਲੋਮੀਟਰ ਤਕ ਪੱਕਾ ਕੀਤਾ ਗਿਆ ਹੈ , ਲੰਗਰ ਹਾਲ ਦੀ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਗਿਆ।
ਗੁਰੂ ਘਰ ਦੇ ਚਾਰ ਦਰਵਾਜਿਆਂ ਦੀ ਬਜਾਏ ਹੁਣ ਵਿਸਥਾਰ ਹੋ ਜਾਣ ਨਾਲ ਸੰਗਤਾਂ ਦੇ ਆਉਣ-ਜਾਣ ਲਈ ੬ ਦਰਵਾਜੇ ਬਣਾਏ ਗਏ ਹਨ। ਆਸ-ਪਾਸ ਦੇ ਖੇਤਰ ਨੂੰ ਵਧੀਆ ਫੁਲਦਾਰ ਪੌਧਿਆਂ ਨਾਲ ਹਰਾ ਭਰਾ ਬਣਾਇਆ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1