Punjabi Typing Paragraph
▲
ਜਿਸ ਇਮਾਰਤ ਦੀ ਨੀਂਹ ਹੀ ਕਮਜ਼ੋਰ ਹੋਵੇ, ਉਸ ਉਤੇ ਪਾਏਦਾਰ ਅਤੇ ਮਜ਼ਬੂਤ ਬਿਲਡਿੰਗ ਦੀ ਉਸਾਰੀ ਕਰਨਾ ਖਤਰੇ ਵਾਲੀ ਗਲ ਸਮਝੀ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਸਾਡੇ ਵਿਦਿਆ ਵਿਭਾਗ ਦੇ ਅਫ਼ਸਰ
ਅਤੇ ਮਨਿਸਟਰ ਆਦਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਤੇ ਜ਼ੋਰ ਦੇਂਦੇ ਰਹਿਣ ਅਤੇ ਪ੍ਰਾਇਮਰੀ ਸਿੱਖਿਆ ਨੂੰ ਅਣਗੌਲਿਆ ਕਰ ਛੱਡਣ, ਤਾਂ ਸਾਡੇ ਸਮਾਜ ਨੂੰ ਕੋਈ ਖਾਸ ਲਾਭ ਨਹੀਂ ਹੋਣ ਲੱਗਾ,
ਕਿਉਂਕਿ ਹਾਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਉਹੀ ਵਿਦਿਆਰਥੀ ਦਾਖਲਾ ਲੈਂਦੇ ਹਨ, ਜੋ ਪਹਿਲਾਂ ਅਣਗੌਲੇ ਤੇ ਪਿਛੇ ਸੁੱਟੇ ਪਏ ਪ੍ਰਾਇਮਰੀ ਸਕੂਲਾਂ ਵਿਚੋਂ ਆਏ ਹਨ। ਇਨ੍ਹਾਂ ਬੱਚੇ,
ਬੱਚੀਆਂ ਦਾ ਜੇ ਮੁਢਲੀ ਵਿਦਿਆ ਦਾ ਮਿਆਰ ਕਮਜ਼ੋਰ ਰਹਿ ਗਿਆ ਤਾਂ ਵਧੀਆਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਵੀ ਇਨ੍ਹਾਂ ਕਮਜ਼ੋਰ ਵਿਦਿਆਰਥੀਆਂ ਵਾਸਤੇ ਉੱਚੇ ਲੈਵਲ ਦੀ ਪੜ੍ਹਾਈ ਕਰਨ ਵਿੱਚ ਮੁਸ਼ਕਿਲਾਂ
ਅਵੱਸ਼ ਆਉਣਗੀਆਂ, ਜਿਨ੍ਹਾਂ ਦਾ ਬਾਅਦ ਵਿੱਚ ਕੋਈ ਹੱਲ ਨਹੀਂ ਲਭਿਆ ਜਾ ਸਕਦਾ। ਕਹਿਣ ਦਾ ਭਾਵ ਹੈ ਕਿ ਸਮੁੱਚੀ ਵਿਦਿਅਕ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ, ਇਹ ਅਤਿਅੰਤ ਜ਼ਰੂਰੀ ਹੈ ਕਿ ਪਹਿਲਾਂ
ਪ੍ਰਾਇਮਰੀ ਵਿਦਿਅਕ ਢਾਂਚੇ ਵਿਚ ਉੱਚੀ ਪੱਧਰ ਤੇ ਸੁਧਾਰ ਲਿਆਂਦਾ ਜਾਵੇ। ਛੋਟੇ ਚੌਥੀ ਕਲਾਸ ਤਕ ਦੇ ਬੱਚੇ ਚੰਗੇ ਸਕੂਲੀ ਵਾਤਾਵਰਣ ਵਿਚ, ਚੰਗੇ ਤੇ ਸੁਲਝੇ ਹੋਏ ਅਧਿਆਪਕਾਂ ਦੁਆਰਾ ਪੜ੍ਹਾਏ ਜਾਣ
ਤਾਂਕਿ ਉਹ ਮਿਡਲ ਤੇ ਹਾਈ ਸਕੂਲਾਂ ਵਿਚ ਜਾ ਕੇ ਉਚੇ ਮਿਆਰ ਦੀ ਪੜ੍ਹਾਈ ਸਹੀ ਢੰਗ ਨਾਲ ਕਰ ਸਕਣ ਦੇ ਯੋਗ ਸਾਬਤ ਹੋਣ। ਭਾਰਤ ਵਿਚ ਜ਼ਿਆਦਾ ਆਬਾਦੀ ਪਿੰਡਾਂ ਦੀ ਵਸਨੀਕ ਹੈ ਅਤੇ ਸ਼ਹਿਰਾਂ ਨਾਲੋਂ
ਪਿੰਡਾਂ ਦਾ ਹੀ ਵਿਦਿਆ ਪੱਖੋਂ ਬੁਰਾ ਹਾਲ ਹੈ। ਪਿੰਡਾਂ ਦੇ ਛੋਟੇ ਬੱਚਿਆਂ ਦਾ ਵਿਦਿਆ ਪੱਖੋਂ ਸੁਧਾਰ ਤੇ ਵਿਕਾਸ ਤਾਂ ਹੀ ਹੋ ਸਕਦਾ ਹੈ, ਜੇ ਇਹ ਨੀਤੀ ਅਪਣਾਈ ਜਾਏ ਕਿ ਕੋਈ ਵੀ ਅਧਿਆਪਕ ਕਿਸੇ
ਕਸਬੇ ਜਾਂ ਸ਼ਹਿਰ ਵਿਚ ਪਹਿਲੀ ਵਾਰ ਨਵੀਂ ਨੌਕਰੀ ਤੇ ਨਿਯੁਕਤ ਨਹੀਂ ਕੀਤਾ ਜਾ ਸਕਦਾ, ਜਿੰਨਾ ਚਿਰ ਉਹ ਘਟ ਤੋਂ ਘਟ ਤਿੰਨ ਸਾਲ ਦੇ ਸਮੇਂ ਲਈ ਕਿਸੇ ਪਿੰਡ ਦੇ ਸਕੂਲ ਵਿੱਚ ਚੰਗੇ ਅਧਿਆਪਕ ਦੇ ਰੂਪ
ਵਿਚ ਕੰਮ ਨਾ ਕਰ ਚੁੱਕਾ ਹੋਵੇ। ਤਿੰਨ ਸਾਲ ਉਪਰੰਤ ਉਸ ਅਧਿਆਪਕ ਨੂੰ ਹੀ ਕਿਸੇ ਸ਼ਹਿਰ ਜਾਂ ਕਸਬੇ ਦੇ ਸਕੂਲਾ ਜਾਂ ਕਾਲਜ ਵਿੱਚ ਬਦਲਿਆ ਜਾਏ, ਜੇ ਉਸ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਆਪਣੀ ਕਾਬਲੀਅਤ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1