Punjabi Typing Paragraph
▲
ਪਿਛਲੇ ਕਈ ਵਰ੍ਹਿਆਂ ਤੋਂ ਆਮ ਭਾਰਤੀ ਲੋਕ ਅਤੇ ਖਾਸ ਕਰਕੇ ਪੰਜਾਬੀ ਨੌਜਵਾਨ ਤਬਕਾ ਕੈਨੇਡਾ ਜਾ ਕੇ ਪੈਸੇ ਕਮਾਉਣ ਲਈ ਬੜੀ ਉਤਸੁਕ ਰਹਿੰਦਾ ਹੈ। ਹਰ ਨੌਜਵਾਨ ਦੂਰੋਂ-ਦੂਰੋਂ ਸਬਜ਼ ਬਾਗ ਵੇਖਦਾ
ਹੈ ਅਤੇ ਕੈਨੇਡਾ ਜਾ ਕੇ ਡਾਲਰ ਕਮਾਉਣ ਦੀ ਲਾਲਸਾ ਰੱਖਦਾ ਹੈ। ਇਸ ਤਰ੍ਹਾਂ ਉਹ ਸੁਪਨਿਆਂ ਦਾ ਮਹਿਲ ਪਹਿਲੇ ਹੀ ਖੜ੍ਹਾ ਕਰ ਲੈਂਦਾ ਹੈ ਕਿ ਖੂਬ ਧਨ ਕਮਾ ਕੇ, ਜਦੋਂ ਉਹ ਕੈਨੇਡਾ ਤੋਂ ਘਰ ਵਾਪਸ
ਪਰਤੇਗਾ, ਤਾਂ ਉਸ ਪਾਸ ਜ਼ਿੰਦਗੀ ਦੀਆਂ ਸਭ ਪ੍ਰਕਾਰ ਦੀਆਂ ਸਹੂਲਤਾਂ ਅਤੇ ਸੁਖ ਹੋਣਗੇ, ਜਿਸਦਾ ਅਨੰਦ ਅਜੋਕਾ ਅਮੀਰ ਵਰਗ ਮਾਣ ਰਿਹਾ ਹੈ। ਪਰ, ਜਦੋਂ ਐਸਾ ਹਰ ਨੌਜਵਾਨ ਮੁਸ਼ਕਲਾਂ ਨਾਲ ਕੈਨੇਡਾ
ਜਾਣ ਲਈ ਖਰਚ ਇਕੱਠਾ ਕਰਕੇ ਉਥੇ ਪਹੁੰਚਦਾ ਹੈ, ਤਾਂ ਉਸ ਨੂੰ ਹਕੀਕਤ ਅਤੇ ਵਾਸਤਵਿਕਤਾ ਕੁਝ ਵਖਰੀ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ਨੌਜਵਾਨਾ ਦੇ ਸੁਪਨੇ ਚਕਨਾਚੂਰ ਹੁੰਦਿਆਂ ਦੇਰ ਨਹੀਂ ਲਗਦੀ।
ਕੈਨੇਡਾ ਪੁਜਦਿਆਂ ਹੀ ਉਨ੍ਹਾਂ ਨੂੰ ਉੱਥੇ ਨਜ਼ਾਰਾ ਮਾਯੂਸੀ ਭਰਿਆ ਦਿਖਾਈ ਦੇਂਦਾ ਹੈ। ਉੱਥੇ ਜਾ ਕੇ ਇਹ ਨੌਜਵਾਨ ਆਪਣੇ ਵਰਗੇ ਭਾਰਤੀ ਨੌਜਵਾਨ ਮਰਦ ਤੇ ਇਸਤਰੀਆਂ ਨੂੰ ਕੂੜੇ ਵਾਲੇ ਡਰੰਮ ਚੁੱਕੀ
ਅਤੇ ਸਫ਼ਾਈ ਕਰਦਿਆਂ ਵੇਖਦੇ ਹਨ ਜਾਂ ਕਨਵੇਅਰ ਬੈੱਲਟ ਤੋਂ ਸਮਾਨ ਚੁੱਕਣ ਲਈ ਗੇੜੇ ਕੱਢਦਿਆਂ ਤੱਕਦੇ ਹਨ। ਕੈਨੇਡਾ ਵਿੱਚ ਜਾ ਕੇ, ਬਰਫ਼ਾਂ ਲੱਦੇ ਮੌਸਮਾਂ ਵਿੱਚ ਪੈਦਲ ਜਾਂ ਬੱਸਾਂ ਵਿੱਚ ਧੱਕੇ
ਖਾਂਦਿਆਂ ਨੌਕਰੀ ਦੀ ਤਲਾਸ਼ ਵਿੱਚ ਏਜੰਸੀਆਂ ਦੇ ਚੱਕਰ ਕੱਢਣੇ ਪੈਂਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕੈਨੇਡਾ ਵਿੱਚ ਕਈ ਵਾਰ ਭੋਰਿਆਂ (ਬੇਸਮੈਂਟਾਂ) ਵਿਚ ਕੁਦਰਤੀ ਰੋਸ਼ਨੀ ਤੋਂ ਵਾਂਝੇ ਹੋ ਕੇ,
ਜਦੋਂ ਕਈ-ਕਈ ਘੰਟੇ ਲਗਾਤਾਰ ਕੰਮ ਕਰਨਾ ਪੈਂਦਾ ਹੈ, ਤਾਂ ਇਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਐਸੇ ਸਮੇਂ ਇਨ੍ਹਾਂ ਨੂੰ ਆਪਣਾ ਘਰ ਭਾਰਤ ਯਾਦ ਆਉਂਦਾ ਹੈ, ਪਰ ਇਹ ਕੈਨੇਡਾ ਦੀ ਦਲਦਲ
ਵਿੱਚ ਫਸ ਚੁੱਕੇ ਹੁੰਦੇ ਹਨ, ਜਿੱਥੋਂ ਬਾਹਰ ਨਿਕਲ ਕੇ ਘਰ ਵਾਪਸ ਨਹੀਂ ਪਰਤ ਸਕਦੇ, ਜਿੰਨਾ ਚਿਰ ਕਮਾਈ ਕਰਕੇ ਲੋੜ ਅਨੁਸਾਰ ਪੈਸੇ ਇਕੱਠੇ ਨਾ ਕਰ ਲੈਣ। ਕੈਨੇਡਾ ਵਿੱਚ ਨੌਕਰੀਆਂ ਪੜਾਈ ਤੇ ਲਿਆਕਤ
ਦੇ ਹਿਸਾਬ ਨਾਲ ਨਹੀਂ ਮਿਲਦੀਆਂ। ਉੱਥੇ ਭਾਰਤ ਵਿੱਚ ਕੀਤੀ ਗਈ ਪੜ੍ਹਾਈ ਦਾ ਮੁੱਲ ਬਿਲਕੁਲ ਨਹੀਂ ਪੈਂਦਾ। ਭਾਰਤ ਵਿੱਚ ਡਿਪਲੋਮੇ ਤੇ ਡਿਗਰੀਆਂ ਚੁੱਕੀ ਫਿਰਦੇ ਹਜ਼ਾਰਾਂ ਨੌਜਵਾਨ ਤੋਂ ਕਈ ਵਾਰੀਆਂ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1